ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ, ਤੇਰੇ ਖਿਆਲਾਂ'ਚ | ਪੰਜਾਬੀ ਕਵਿਤਾ

"ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ, ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ, ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ, ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ, ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ, ਜਿੱਥੇ ਤੂੰ ਹਾਲੇ ਵੀ ਮਾਸੂਮ ਐਂ, ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ, ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ, ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ, ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!! ©Guruvirk"

 ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ,
ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ,
ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ,
ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ,
ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ,
ਜਿੱਥੇ ਤੂੰ ਹਾਲੇ ਵੀ ਮਾਸੂਮ ਐਂ,
ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ,
ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ 
ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ,
ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ,
ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!!

©Guruvirk

ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ ਹਾਂ, ਤੇਰੇ ਖਿਆਲਾਂ'ਚ ਮਦਹੋਸ਼ ਹੋਣਾ ਚਹੁੰਦਾ ਹਾਂ, ਇਹ ਦੁਨੀਆ ਤੇ ਦੁਨੀਆਦਾਰੀ ਤੌਂ ਦੂਰ, ਮੈਂ ਉਸ ਜਗ੍ਹਾ ਜਾਣਾ ਚਹੁੰਦਾ ਹਾਂ, ਜਿੱਥੇ ਤੂੰ ਤੇ ਮੈਂ ਵੱਖ ਨਹੀਂ ਹੋਏ, ਜਿੱਥੇ ਤੂੰ ਹਾਲੇ ਵੀ ਮਾਸੂਮ ਐਂ, ਤੇ ਮੈਂ ਤੇਰੀ ਮਾਸੂਮੀਅਤ ਦਾ ਦੀਵਾਨਾ, ਜਿੱਥੇ ਜੇਠ ਦੀ ਧੁੱਪ'ਚ ਛਾਂ ਕਰਨ ਲਈ ਤੇਰੀਆਂ ਕਾਲੇ ਬੱਦਲਾਂ ਜਿਹੀਆਂ ਜੁਲਫਾਂ ਨੇ, ਤੇਰੇ ਦਿਲ ਦੀ ਦਹਿਲੀਜ਼'ਚ ਡਿੱਗਣਾ ਚਹੁੰਦਾ, ਮੈਂ ਤੇਰੀਆਂ ਯਾਦਾਂ ਦਾ ਨਸ਼ਾ ਕਰਨਾ ਚਹੁੰਦਾ...!! ©Guruvirk

#Nojoto #Poetry #Punjabi #Punjabipoetry #Love #lovepoetry

People who shared love close

More like this

Trending Topic