White ਦਿਨ ਤਾਂ ਯਾਰਾ ਲੰਘ ਜਾਂਦਾ, ਰਾਤ ਨਈ ਲੰਘਦੀ
ਸਭ ਤੋ ਚੰਦਰੀ _ ਇਹ ਤਰਕਾਲ ਨਈ ਲੰਘਦੀ
ਇਸ ਦੁਨੀਆ ਦੇ ਚੱਕਾ ਚੌਂਦ ਤੋਂ ਅੱਕ ਜਾਂਦੇ ਆ
ਜਦ ਲੋਕਾ ਲਈ ਝੂਠਾ ਹੱਸ ਹੱਸ ਥੱਕ ਜਾਂਦੇ ਆ
ਫਿਰ ਰੂਹ ਵੀ ਤੇਰੀ ਬਾਹ ਦਾ ਸਹਾਰਾ ਮੰਗਦੀ
ਦੇਖ ਢੰਗ ਟਪਾਉਣ ਖਾਤਰ ਕਿੰਨੇ ਆਸਰੇ ਤੱਕੇ ਮੈਂ
ਅੱਕੋ ਕੌੜੇ ਸ਼ਰਾਬ ਪਿਆਲੇ ਹੱਥੀ ਭਰ ਭਰ ਡੱਫੇ ਮੈਂ
ਐਵੇ ਘੁੱਟ ਮਰਨਾ ਨੀ ਸੀ ਸੱਚੀ ਸ਼ਾਇਰ ਬਣਨਾ ਨਈ ਸੀ
ਉਹ ਲਫਜ਼ਾ ਦੇ ਬਹਿਣੀ ਬਹਿ ਤੁਰੇ ਜੋ ਅੰਦਰ ਹੰਝੂ ਡੱਕੇ ਮੈਂ
©Gopy mohkamgarhiya
#sad_quotes status sad