ਫੁੱਲਾਂ ਵਰਗੀਆਂ ਨਾਜ਼ੁਕ ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆ | ਪੰਜਾਬੀ ਸ਼ਾਇਰੀ ਅਤੇ

"ਫੁੱਲਾਂ ਵਰਗੀਆਂ ਨਾਜ਼ੁਕ ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ ਪਿਆਰ ਦਾ ਰਸ ਵੰਡਦੀਆਂ ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ ਸ਼ਿਕਾਇਤ ਨਾ ਕਰਦੀਆਂ ਦੋ ਦੋ ਘਰਾਂ ਦੀ ਸੁੱਖ ਮੰਗਦੀਆਂ ਕਿਸੇ ਇੱਕ ਘਰ ਨੂੰ ਵੀ ਆਪਣਾ ਕਹਿਣ ਦੇ ਹੱਕ ਵਾਂਝੀਆਂ ਉਂਝ ਆਖਣ ਨੂੰ ਹਰ ਕੋਈ ਆਖਦਾ ਧੀਆਂ ਨੇ ਸਾਂਝੀਆਂ ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ ©Maninder Kaur Bedi"

 ਫੁੱਲਾਂ ਵਰਗੀਆਂ ਨਾਜ਼ੁਕ 
ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ 
ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ 
ਪਿਆਰ ਦਾ ਰਸ ਵੰਡਦੀਆਂ 
ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ 
ਸ਼ਿਕਾਇਤ ਨਾ ਕਰਦੀਆਂ 
ਦੋ ਦੋ ਘਰਾਂ ਦੀ ਸੁੱਖ ਮੰਗਦੀਆਂ
ਕਿਸੇ ਇੱਕ ਘਰ ਨੂੰ ਵੀ ਆਪਣਾ
ਕਹਿਣ ਦੇ ਹੱਕ ਵਾਂਝੀਆਂ 
ਉਂਝ ਆਖਣ ਨੂੰ ਹਰ ਕੋਈ ਆਖਦਾ 
ਧੀਆਂ ਨੇ ਸਾਂਝੀਆਂ
ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ
ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ

©Maninder Kaur Bedi

ਫੁੱਲਾਂ ਵਰਗੀਆਂ ਨਾਜ਼ੁਕ ਫੁੱਲਾਂ ਵਾਂਗੂੰ ਕੋਮਲ ਹਿਰਦੇ ਦੀਆਂ ਮਾਲਕ ਫੁੱਲਾਂ ਵਾਂਗੂੰ ਖੁਸ਼ਬੂ ਬਿਖੇਰਦੀਆਂ ਧੀਆਂ ਪਿਆਰ ਦਾ ਰਸ ਵੰਡਦੀਆਂ ਆਪਣੇ ਖੰਭਾਂ ਨੂੰ ਆਪਣਿਆਂ ਤੋਂ ਕਟਵਾ ਸ਼ਿਕਾਇਤ ਨਾ ਕਰਦੀਆਂ ਦੋ ਦੋ ਘਰਾਂ ਦੀ ਸੁੱਖ ਮੰਗਦੀਆਂ ਕਿਸੇ ਇੱਕ ਘਰ ਨੂੰ ਵੀ ਆਪਣਾ ਕਹਿਣ ਦੇ ਹੱਕ ਵਾਂਝੀਆਂ ਉਂਝ ਆਖਣ ਨੂੰ ਹਰ ਕੋਈ ਆਖਦਾ ਧੀਆਂ ਨੇ ਸਾਂਝੀਆਂ ਦੂਜੇ ਦੀ ਧੀਆਂ 'ਤੇ ਅੱਖਾਂ ਹਰ ਕੋਈ ਟੱਡਦਾ ਰੱਬਾ ਧੀਆਂ ਲਈ ਝੋਲੀ ਕੋਈ ਨਾ ਤੇਰੇ ਅੱਗੇ ਅੱਡਦਾ ©Maninder Kaur Bedi

ਫੁੱਲਾਂ ਵਰਗੀਆਂ ਧੀਆਂ ਸਟੇਟਸ ਪੰਜਾਬੀ ਸ਼ਾਇਰੀ

People who shared love close

More like this

Trending Topic