ਸੱਚ ਦੀ ਰਾਹ ਤੇ ਚੱਲਣ ਵਾਲੇ
ਬਦਨਾਮ ਹੁੰਦੇ ਦੇਖੇ ਮੈਂ
ਧੀਆਂ ਨੂੰ ਸਾੜਨ ਵਾਲੇ ਸੀਮਾ
ਖੁੱਲ੍ਹੇ ਆਮ ਘੁੰਮਦੇ ਦੇਖੇ ਮੈਂ
ਹਰ ਗੱਲ ਤੇ ਧੱਕਾ
ਹਰ ਗੱਲ ਤੇ ਜੋਰ
ਹੁੰਦੇ ਦੇਖੇ ਮੈ
, ਸੱਚ ਬੋਲਣ ਵਾਲਿਆਂ ਤੇ ਝੂਠੇ
ਕੇਸ ਹੁੰਦੇ ਦੇੇਖੇ ਮੈਂ
ਸੀਮਾ . . . . .
©Seema Seemu
#LookingDeep ਸੱਚ ਦੀ ਰਾਹ ਤੇ
ਮੇਰੀ ਕਲਮ ਤੋ