ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ, ਖੇਡ ਗਿਅਾ ਦਿਲ ਨਾਲ ਸੈਤਾਨੀ। ਬੈਠਾ ਅੱਜ ਬਣ ਕੇ ਵੈਰੀ, ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ। ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ, ਰੱਬ ਦਾ ਨੀ ਉਹ ਲਗਦਾ ਬੰਦਾ, ਜਿਸ ਨੇ ਹੰਜੂ ਦੀ ਗਲ ਪਾਈ ਗਾਨੀ। ©Jagdeep Singh Dil de drd #feelings Quotes, Shayari, Story, Poem, Jokes, Memes On Nojoto