ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ, ਖੇਡ ਗਿਅਾ ਦਿਲ ਨਾਲ ਸੈਤਾ

"ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ, ਖੇਡ ਗਿਅਾ ਦਿਲ ਨਾਲ ਸੈਤਾਨੀ। ਬੈਠਾ ਅੱਜ ਬਣ ਕੇ ਵੈਰੀ, ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ। ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ, ਰੱਬ ਦਾ ਨੀ ਉਹ ਲਗਦਾ ਬੰਦਾ, ਜਿਸ ਨੇ ਹੰਜੂ ਦੀ ਗਲ ਪਾਈ ਗਾਨੀ। ©Jagdeep Singh"

 ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ,
ਖੇਡ ਗਿਅਾ ਦਿਲ ਨਾਲ ਸੈਤਾਨੀ।
ਬੈਠਾ ਅੱਜ ਬਣ ਕੇ ਵੈਰੀ,
ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ।
ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ,
ਰੱਬ ਦਾ ਨੀ ਉਹ ਲਗਦਾ ਬੰਦਾ,
 ਜਿਸ ਨੇ ਹੰਜੂ ਦੀ ਗਲ ਪਾਈ  ਗਾਨੀ।

©Jagdeep Singh

ਵਾਰ ਦਿੱਤੀ ਉਹ ਤੋਂ ਹੁਸਨ ਜਵਾਨੀ, ਖੇਡ ਗਿਅਾ ਦਿਲ ਨਾਲ ਸੈਤਾਨੀ। ਬੈਠਾ ਅੱਜ ਬਣ ਕੇ ਵੈਰੀ, ਜੋ ਹੁੰਦਾ ਸੀ ਕਦੇ ਦਿਲ ਦਾ ਜਾਨੀ। ਪਿਆਰ ਮੇਰੇ ਨੂੰ ਉਹ ਨੇ ਸਮਝਿਆ ਧੰਦਾ, ਰੱਬ ਦਾ ਨੀ ਉਹ ਲਗਦਾ ਬੰਦਾ, ਜਿਸ ਨੇ ਹੰਜੂ ਦੀ ਗਲ ਪਾਈ ਗਾਨੀ। ©Jagdeep Singh

Dil de drd
#feelings

People who shared love close

More like this

Trending Topic