Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ ਜਿਹਨੂੰ | ਪੰਜਾਬੀ ਸ਼ਾਇਰੀ ਅਤੇ ਗ

"Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ ਜਿਹਨੂੰ ਸੁਣ ਥੋੜਾ ਮੁਸ਼ਕਾ ਲਵਾਂ,,! ਬਿਨ੍ਹਾਂ ਦੇਖੇ ਹਵਾ ਦੇ ਉਹ ਨਿੱਘੇ-ਨਿੱਘੇ ਬੁਲਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ,,! ਸੱਜਣਾਂ ਦਾ ਜੂਠਾ ਤਾਂ ਬੇਸ਼ੱਕ ਹੋਵੇ ਬੇਹਾ ਰੱਬਾ ਖੁਸ਼ੀ-ਖੁਸ਼ੀ ਚਾਵਾਂ ਨਾਲ ਖਾ ਲਵਾਂ,,! "ਕਮਲ" ਦੁਆਵਾਂ ਵਿੱਚ ਨਾਂਮ ਰਹਿੰਦਾ ਤੇਰਾ ਸਦਾ ਜਿੰਨੀ ਵਾਰੀ ਰੱਬ ਨੂੰ ਧਿਆ ਲਵਾਂ,,! ✍️ ...ਕਮਲ ... ©Kamal "

Black ਭੇਜਦੇ ਹਵਾਵਾਂ ਹੱਥ ਸੁੱਖ ਦਾ ਸੁਨੇਹਾ ਕੋਈ ਜਿਹਨੂੰ ਸੁਣ ਥੋੜਾ ਮੁਸ਼ਕਾ ਲਵਾਂ,,! ਬਿਨ੍ਹਾਂ ਦੇਖੇ ਹਵਾ ਦੇ ਉਹ ਨਿੱਘੇ-ਨਿੱਘੇ ਬੁਲਿਆਂ ਨੂੰ ਘੁੱਟ ਕੇ ਕਲੇਜੇ ਨਾਲ ਲਾ ਲਵਾਂ,,! ਸੱਜਣਾਂ ਦਾ ਜੂਠਾ ਤਾਂ ਬੇਸ਼ੱਕ ਹੋਵੇ ਬੇਹਾ ਰੱਬਾ ਖੁਸ਼ੀ-ਖੁਸ਼ੀ ਚਾਵਾਂ ਨਾਲ ਖਾ ਲਵਾਂ,,! "ਕਮਲ" ਦੁਆਵਾਂ ਵਿੱਚ ਨਾਂਮ ਰਹਿੰਦਾ ਤੇਰਾ ਸਦਾ ਜਿੰਨੀ ਵਾਰੀ ਰੱਬ ਨੂੰ ਧਿਆ ਲਵਾਂ,,! ✍️ ...ਕਮਲ ... ©Kamal

#Thinking

People who shared love close

More like this

Trending Topic