ਇੱਥੇ ਭੱਟਕਣ ਦਾ ਐ ਸਾਥ ਹੀ ਮਿਲਣਾਂ, ਉਮਰਾਂ ਤੀਕਰ ਦਾ, ਤੂ

"ਇੱਥੇ ਭੱਟਕਣ ਦਾ ਐ ਸਾਥ ਹੀ ਮਿਲਣਾਂ, ਉਮਰਾਂ ਤੀਕਰ ਦਾ, ਤੂੰ ਉਜੜਿਆਂ ਕੋਲੋਂ ਸੁੱਖਦ- ਸੁਨੇਹਾਂ, ਟੋਹਲਦਾ ਫਿਰਦਾ ਏ, ਭਾਵੇਂ ਰੰਗ-ਤਮਾਸ਼ੇ, ਚਾਰੇ ਪਾਸੇ , ਜਿੰਦਗੀ ਜਗਮਗ ਏ, ਦੱਸੋਂ ਬੁੱਝੇ ਦੀਵੇ ਨੇ ਵਿਹੜਾ ਕਿੱਥੋਂ, ਰੋਸ਼ਨ ਕਰਨਾਂ ਏ । ਗੁਰੀ ਮਲਕਪੁਰ"

 ਇੱਥੇ ਭੱਟਕਣ ਦਾ ਐ ਸਾਥ ਹੀ ਮਿਲਣਾਂ,
 ਉਮਰਾਂ ਤੀਕਰ ਦਾ,

ਤੂੰ ਉਜੜਿਆਂ ਕੋਲੋਂ ਸੁੱਖਦ- ਸੁਨੇਹਾਂ,
 ਟੋਹਲਦਾ ਫਿਰਦਾ ਏ,

ਭਾਵੇਂ ਰੰਗ-ਤਮਾਸ਼ੇ, ਚਾਰੇ ਪਾਸੇ ,
ਜਿੰਦਗੀ ਜਗਮਗ ਏ,

ਦੱਸੋਂ ਬੁੱਝੇ ਦੀਵੇ ਨੇ ਵਿਹੜਾ ਕਿੱਥੋਂ,
ਰੋਸ਼ਨ ਕਰਨਾਂ ਏ ।

ਗੁਰੀ ਮਲਕਪੁਰ

ਇੱਥੇ ਭੱਟਕਣ ਦਾ ਐ ਸਾਥ ਹੀ ਮਿਲਣਾਂ, ਉਮਰਾਂ ਤੀਕਰ ਦਾ, ਤੂੰ ਉਜੜਿਆਂ ਕੋਲੋਂ ਸੁੱਖਦ- ਸੁਨੇਹਾਂ, ਟੋਹਲਦਾ ਫਿਰਦਾ ਏ, ਭਾਵੇਂ ਰੰਗ-ਤਮਾਸ਼ੇ, ਚਾਰੇ ਪਾਸੇ , ਜਿੰਦਗੀ ਜਗਮਗ ਏ, ਦੱਸੋਂ ਬੁੱਝੇ ਦੀਵੇ ਨੇ ਵਿਹੜਾ ਕਿੱਥੋਂ, ਰੋਸ਼ਨ ਕਰਨਾਂ ਏ । ਗੁਰੀ ਮਲਕਪੁਰ

People who shared love close

More like this

Trending Topic