ਇੱਥੇ ਭੱਟਕਣ ਦਾ ਐ ਸਾਥ ਹੀ ਮਿਲਣਾਂ, ਉਮਰਾਂ ਤੀਕਰ ਦਾ, ਤੂੰ ਉਜੜਿਆਂ ਕੋਲੋਂ ਸੁੱਖਦ- ਸੁਨੇਹਾਂ, ਟੋਹਲਦਾ ਫਿਰਦਾ ਏ, ਭਾਵੇਂ ਰੰਗ-ਤਮਾਸ਼ੇ, ਚਾਰੇ ਪਾਸੇ , ਜਿੰਦਗੀ ਜਗਮਗ ਏ, ਦੱਸੋਂ ਬੁੱਝੇ ਦੀਵੇ ਨੇ ਵਿਹੜਾ ਕਿੱਥੋਂ, ਰੋਸ਼ਨ ਕਰਨਾਂ ਏ । ਗੁਰੀ ਮਲਕਪੁਰ Quotes, Shayari, Story, Poem, Jokes, Memes On Nojoto