ਮੈਂ ਆਪਣੇ ਤੋ ਵੱਧ ਕੇ ਤੇਰਾ ਖਿਆਲ ਕਿੱਤਾ ਸੀ, ਤੂੰ ਮੈਨੂੰ ਛੱਡ ਕੇ ਮੇਰਾ ਬੁਰਾ ਹਾਲ ਕਿੱਤਾ ਸੀ… ਮੈਂ ਤੇਰੀ ਜ਼ਿੰਦਗੀ ਲਈ ਦੁਆ ਮੰਗਦਾ ਸੀ, ਤੂੰ ਰੱਬ ਤੋ ਮੇਰੀ ਮੌਤ ਦਾ ਸਵਾਲ ਕਿੱਤਾ ਸੀ… #lostboy🐾 #lostinthoughts Quotes, Shayari, Story, Poem, Jokes, Memes On Nojoto