ਕਿਸੇ ਦੀ ਦੂਰੀ ਨਾਲ ਕੋਈ ਮਰ ਨਹੀ ਜਾਦਾ ਆ,,
ਪਰ ਜਿੰਦਗੀ ਜੀਨ ਦਾ ਅੰਦਾਜ਼ ਜਰੂਰ ਬਦਲ ਜਾਦਾ ਆ !!
ਸ਼ਰੇਆਮ ਵਿਕਦਾ ਇਸ਼ਕ ਇਥੇ ਸ਼ਰੇਆਮ ਵਿਕਦਾ ਜ਼ਮੀਰ ਆ,,
ਕੀ ਦੱਸਾ ਮੈਂ ਇਸ਼ਕ ਬਾਰੇ ਅੱਜ ਕੱਲ ਦਾ ਇਸ਼ਕ ਲੀਰੋ ਲੀਰ ਆ !!
ਪਰ ਜ਼ਿਕਰ ਤੇਰਾ ਫਿਕਰ ਤੇਰਾ ਜਾਨ ਮੇਰੀਆਂ ਅੱਜ ਵੀ ਕਰਦੇ ਆ...
ⓦⓡⓘⓣⓔⓡ ✍️ 𝘰𝘧𝘧𝘪𝘤𝘪𝘢𝘭 𝘴𝘢𝘨𝘢𝘳 𝘴𝘢𝘢𝘣
©Sagar saab😎
#alone 💔