ਕਰਦਾ ਏ ਏਤਬਾਰ ਬਹੁਤ ਫ਼ਿਕਰ ਵੀ
ਕਰਦਾ ਏ। ਦੁਨਿਆ ਤੋਂ ਡਰਦਾ ਏ
ਸਾਥ ਛੱਡਣਾ ਨਾ ਚਾਹੁੰਦਾ ਗੱਲਾ ਸਾਰੀ
ਉਮਰ ਦੀਆਂ ਕਰਦਾ ਏ। ਪਰ ਜੀਵਨ ਸਾਥੀ
ਆਪਣਾਂ ਹੋਰ ਥਾਂ
ਫਿਰਦਾ ਲੱਭਦਾ ਏ। ਦਸ ਕਿਵੇ ਕਹਾ ਫਿਰ ਮੈ
ਵੀ ਜ਼ਿੰਦਗੀ
ਮੈ ਤੇਰੇ ਨਾਮ ਹੈ ਲਾਤੀ। ਆਹੀ ਗੱਲਾ ਸੋਚ
ਮੇਰਾ ਦਿਲ ਦੂਰ ਉਸ ਤੋ ਰਹਿੰਦਾ ਭੱਜਦਾ ਏ ।
©ranjeet hans
#SAD