ਖੌਰੇ ਫ਼ੁੱਲਾਂ ਨੂੰ ਕੌਣ ਦੇ ਗਿਆ ਭੇਤ ਦਿਲਾ ਤੇਰਾ ਰਹਿੰਦੇ ਉ | ਪੰਜਾਬੀ ਕਵਿਤਾ

"ਖੌਰੇ ਫ਼ੁੱਲਾਂ ਨੂੰ ਕੌਣ ਦੇ ਗਿਆ ਭੇਤ ਦਿਲਾ ਤੇਰਾ ਰਹਿੰਦੇ ਉਖੜੇ ਜਿਹੇ, ਪਹਿਲਾਂ ਵਾਂਗ ਬੋਲਦੇ ਹੀ ਨਈਂ ਜਾਪੇ ਹੋਏ ਪਏ ਨੇ ਜ਼ਹਿਰ, ਸੁਣ ਮਿੱਠੇ ਤੇਰੇ ਬੋਲ ਪਹਿਲਾਂ ਵਾਂਗੂੰ ਪੌਣਾਂ 'ਚ ਸੁਗੰਧੀਆਂ ਇਹ ਘੋਲਦੇ ਹੀ ਨਈਂ ਜ਼ਿੰਦਗੀ 'ਚ ਜਦੋਂ ਦਾ ਤੂੰ ਖਿੜ ਗਿਆਂ ਬਣ ਕੇ ਗੁਲਾਬ ਦਿਲ ਸਾਡੇ ਨਾਲ ਝੱਲੇ ਇਹ ਖੋਲ੍ਹਦੇ ਹੀ ਨਈਂ....! ©ਹਰਪ੍ਰੀਤ ਕੌਰ ਘੁੰਨਸ"

 ਖੌਰੇ ਫ਼ੁੱਲਾਂ ਨੂੰ ਕੌਣ ਦੇ ਗਿਆ ਭੇਤ ਦਿਲਾ ਤੇਰਾ
ਰਹਿੰਦੇ ਉਖੜੇ ਜਿਹੇ, ਪਹਿਲਾਂ ਵਾਂਗ ਬੋਲਦੇ ਹੀ ਨਈਂ

ਜਾਪੇ ਹੋਏ ਪਏ ਨੇ ਜ਼ਹਿਰ, ਸੁਣ ਮਿੱਠੇ ਤੇਰੇ ਬੋਲ
ਪਹਿਲਾਂ ਵਾਂਗੂੰ ਪੌਣਾਂ 'ਚ ਸੁਗੰਧੀਆਂ ਇਹ ਘੋਲਦੇ ਹੀ ਨਈਂ

ਜ਼ਿੰਦਗੀ 'ਚ ਜਦੋਂ ਦਾ ਤੂੰ ਖਿੜ ਗਿਆਂ ਬਣ ਕੇ ਗੁਲਾਬ
ਦਿਲ ਸਾਡੇ ਨਾਲ ਝੱਲੇ ਇਹ ਖੋਲ੍ਹਦੇ ਹੀ ਨਈਂ....!

©ਹਰਪ੍ਰੀਤ ਕੌਰ ਘੁੰਨਸ

ਖੌਰੇ ਫ਼ੁੱਲਾਂ ਨੂੰ ਕੌਣ ਦੇ ਗਿਆ ਭੇਤ ਦਿਲਾ ਤੇਰਾ ਰਹਿੰਦੇ ਉਖੜੇ ਜਿਹੇ, ਪਹਿਲਾਂ ਵਾਂਗ ਬੋਲਦੇ ਹੀ ਨਈਂ ਜਾਪੇ ਹੋਏ ਪਏ ਨੇ ਜ਼ਹਿਰ, ਸੁਣ ਮਿੱਠੇ ਤੇਰੇ ਬੋਲ ਪਹਿਲਾਂ ਵਾਂਗੂੰ ਪੌਣਾਂ 'ਚ ਸੁਗੰਧੀਆਂ ਇਹ ਘੋਲਦੇ ਹੀ ਨਈਂ ਜ਼ਿੰਦਗੀ 'ਚ ਜਦੋਂ ਦਾ ਤੂੰ ਖਿੜ ਗਿਆਂ ਬਣ ਕੇ ਗੁਲਾਬ ਦਿਲ ਸਾਡੇ ਨਾਲ ਝੱਲੇ ਇਹ ਖੋਲ੍ਹਦੇ ਹੀ ਨਈਂ....! ©ਹਰਪ੍ਰੀਤ ਕੌਰ ਘੁੰਨਸ

#Blossom

People who shared love close

More like this

Trending Topic