White ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮ | ਪੰਜਾਬੀ Bhakti

"White ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ,"ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA"

 White ਹਿਜ਼ਰ ਤੇਰੇ ਵਿੱਚ ਕਮਲੀ ਹੋਈ 
ਰੂਹ ਮੇਰੀ ਦੀਵਾਨੀ 
ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ 
ਤੇਰੇ ਬਾਜੋਂ ਮੈਂ ਵੀਰਾਨੀ
ਰੂਹ ਬਣ ਕੇ ਤੂੰ ਤਨ ਦੀ ਸੱਜਣਾ,"ਪਿੰਜਰ ਮੇਰੇ ਵਿੱਚ ਧਸ ਜਾ
ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"ਜਾਂ ਤੂੰ ਮੇਰੇ ਵਿੱਚ ਵੱਸ ਜਾ

©BALJEET SINGH MAHLA

White ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ,"ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA

#sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga @Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ

People who shared love close

More like this

Trending Topic