ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ | English Shayari

"ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ," ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ," ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA"

 ਹਿਜ਼ਰ ਤੇਰੇ ਵਿੱਚ ਕਮਲੀ ਹੋਈ 
ਰੂਹ ਮੇਰੀ ਦੀਵਾਨੀ 
ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ 
ਤੇਰੇ ਬਾਜੋਂ ਮੈਂ ਵੀਰਾਨੀ
ਰੂਹ ਬਣ ਕੇ ਤੂੰ ਤਨ ਦੀ ਸੱਜਣਾ,"
ਪਿੰਜਰ ਮੇਰੇ ਵਿੱਚ ਧਸ ਜਾ
ਤੂੰ ਆਪਣੇ ਵਿੱਚ ਵਸਾ ਲੈ ਮੈਨੂੰ,"
ਜਾਂ ਤੂੰ ਮੇਰੇ ਵਿੱਚ ਵੱਸ ਜਾ

©BALJEET SINGH MAHLA

ਹਿਜ਼ਰ ਤੇਰੇ ਵਿੱਚ ਕਮਲੀ ਹੋਈ ਰੂਹ ਮੇਰੀ ਦੀਵਾਨੀ ਮੇਰੀਆਂ ਤੇਰੇ ਨਾਲ ਬਹਾਰਾਂ ਸੱਜਣਾ ਤੇਰੇ ਬਾਜੋਂ ਮੈਂ ਵੀਰਾਨੀ ਰੂਹ ਬਣ ਕੇ ਤੂੰ ਤਨ ਦੀ ਸੱਜਣਾ," ਪਿੰਜਰ ਮੇਰੇ ਵਿੱਚ ਧਸ ਜਾ ਤੂੰ ਆਪਣੇ ਵਿੱਚ ਵਸਾ ਲੈ ਮੈਨੂੰ," ਜਾਂ ਤੂੰ ਮੇਰੇ ਵਿੱਚ ਵੱਸ ਜਾ ©BALJEET SINGH MAHLA

#sad_shayari ਤੂੰ ਮੇਰੇ ਵਿੱਚ ਵੱਸ ਜਾ Deep Dhaliwal Moga Gurtej Singh ਮਨਪ੍ਰੀਤ ਬੈਂਸ ਰੂਪ ਕਿਰਨ ਸਿੱਧੂ ਹਰਫ਼ ਦਾਨਗੜੵੀਆ

People who shared love close

More like this

Trending Topic