ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ | ਪੰਜਾਬੀ ਕਵਿਤਾ

"ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ ਗਏ ਲੱਗਦੇ ਇੱਕ ਦੂਜੇ ਨੂੰ ਜ਼ਹਿਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਪੈਸਾ ਕਮਾਉਣ ਦੀ ਹੋੜ 'ਚ ਬੰਦਾ ਬਣੀਆ ਬੰਦਾ ਦਾ ਵੈਰੀ ਪੱਥਰ ਦੇ ਇਨਸਾਨ ਹੋ ਗਏ ਮਤਲਬ ਦੀ ਰਹੇਗੀ ਯਾਰੀ ਆਪਣਾ-ਆਪਣਾ ਕਹਿ ਕੇ ਸੀਮਾ ਆਪਣਿਆਂ ਨੇ ਖਲ ਉਤਾਰੀ ਸੱਚ ਦਾ ਹੋਕਾ ਦਿੰਦਾ ਜਿਹੜਾ, ਉਸਨੂੰ ਕਹਿਣ ਮਦਾਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਸੀਮਾ ਨਾਹਰ ©Seema Seemu"

 ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।
 ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ  ਗਏ
ਲੱਗਦੇ ਇੱਕ ਦੂਜੇ ਨੂੰ ਜ਼ਹਿਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਪੈਸਾ ਕਮਾਉਣ ਦੀ ਹੋੜ 'ਚ
ਬੰਦਾ ਬਣੀਆ ਬੰਦਾ ਦਾ ਵੈਰੀ  
ਪੱਥਰ ਦੇ ਇਨਸਾਨ ਹੋ ਗਏ 
ਮਤਲਬ ਦੀ ਰਹੇਗੀ  ਯਾਰੀ
ਆਪਣਾ-ਆਪਣਾ ਕਹਿ ਕੇ ਸੀਮਾ
ਆਪਣਿਆਂ  ਨੇ ਖਲ ਉਤਾਰੀ 
ਸੱਚ ਦਾ ਹੋਕਾ ਦਿੰਦਾ ਜਿਹੜਾ, 
ਉਸਨੂੰ ਕਹਿਣ ਮਦਾਰੀ 
ਚੱਲ  ਜਿੰਦੜੀਏ ਚੱਲ ਉੱਥੇ ਚੱਲੀਏ,
ਜਿੱਥੇ ਕੋਈ ਨਾ ਕਿਸੇ ਦਾ ਵੈਰੀ ।

ਸੀਮਾ ਨਾਹਰ

©Seema Seemu

ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਏਥੇ ਦਿਲ ਦੇ ਰਿਸ਼ਤੇ ਫਿੱਕੇ ਪੈ ਗਏ ਲੱਗਦੇ ਇੱਕ ਦੂਜੇ ਨੂੰ ਜ਼ਹਿਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਪੈਸਾ ਕਮਾਉਣ ਦੀ ਹੋੜ 'ਚ ਬੰਦਾ ਬਣੀਆ ਬੰਦਾ ਦਾ ਵੈਰੀ ਪੱਥਰ ਦੇ ਇਨਸਾਨ ਹੋ ਗਏ ਮਤਲਬ ਦੀ ਰਹੇਗੀ ਯਾਰੀ ਆਪਣਾ-ਆਪਣਾ ਕਹਿ ਕੇ ਸੀਮਾ ਆਪਣਿਆਂ ਨੇ ਖਲ ਉਤਾਰੀ ਸੱਚ ਦਾ ਹੋਕਾ ਦਿੰਦਾ ਜਿਹੜਾ, ਉਸਨੂੰ ਕਹਿਣ ਮਦਾਰੀ ਚੱਲ ਜਿੰਦੜੀਏ ਚੱਲ ਉੱਥੇ ਚੱਲੀਏ, ਜਿੱਥੇ ਕੋਈ ਨਾ ਕਿਸੇ ਦਾ ਵੈਰੀ । ਸੀਮਾ ਨਾਹਰ ©Seema Seemu

ਚੱਲ ਜਿੰਦੜੀਏ
ਸੀਮਾ ਨਾਹਰ
#girl

People who shared love close

More like this

Trending Topic