White ਮੈਂ ਇਕੱਲਾ ਜਦ ਤੱਕ ਝੱਲਾ ਬਣਿਆ ਰਿਹਾ ਤਾਂ ਚੰਗਾ ਸੀ।
ਮੂੰਹੋਂ ਇੱਕ ਮੈਂ ਬੋਲ ਕੀ ਕੱਢਿਆ ਫ਼ਿਰ ਚਾਰ ਚੁਫੇਰੇ
ਹੱਲਾ ਸੀ।
ਝੂਠ ਤੋਂ ਹੋ ਕੇ ਅਣਜਾਣ ਜਿਹਾ ਜਦ ਤੱਕ ਨਿਭਦਾ
ਮੈਂ ਗਿਆ।
ਮਾੜਾ ਜਿਹਾ ਸੱਚ ਬੋਲ ਕੀ ਬੈਠਾ ਮੈਂ ਤਾਂ ਰਹਿ ਗਿਆ
ਕੱਲਾ ਸੀ।
ਛੱਡ ਦਿੱਤਾ ਸੱਭ ਤਾਮ ਝਮੇਲਾ ਇਹ ਤਾਂ ਰੋਗ ਅਵੱਲਾ
ਸੀ।
ਜੋ ਪਹਿਲਾਂ ਸੀ ਡਾਇਮੰਡ ਵਰਗਾ ਹੁਣ ਜਾਪੇ ਲੋਹੇ
ਦਾ ਛੱਲਾ ਸੀ।
ਦੁਨੀਆਂਦਾਰੀ ਇਸ ਮੰਡੀ ਵਿੱਚ ਹੁਣ ਆਪਣਾ ਤਾਂ ਬਸ ਅੱਲ੍ਹਾ ਸੀ।
©Gian Gumnaam
#goodnightimages
ਅੱਲ੍ਹਾ ਸੀ