ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ | ਪੰਜਾਬੀ ਸ਼ਾਇਰੀ ਅਤੇ ਗ

"ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ ਰਹਿਣਾ ਚਾਹੀਦਾ ਹੋਰ ਕੁਝ ਨਹੀਂ ਮੰਗਦੇ ਉਸ ਰੱਬ ਤੋਂ ਬਸ ਉਮਰ ਭਰ ਦਾ ਸਾਥ ਆਪਣਾ ਦੋਹਾਂ ਦੀਆਂ ਉਮਰਾਂ ਤੱਕ ਰਹਿਣਾ ਚਾਹੀਦਾ ©Maninder Kaur Bedi"

 ਢਲਦੀ ਉਮਰ 'ਚ ਕੋਈ 
ਸਾਥ ਦੇਵੇ ਨਾ ਦੇਵੇ 
ਬਸ ਇੱਕ ਤੇਰਾ ਸਾਥ 
ਰਹਿਣਾ ਚਾਹੀਦਾ 
ਹੋਰ ਕੁਝ ਨਹੀਂ ਮੰਗਦੇ 
ਉਸ ਰੱਬ ਤੋਂ ਬਸ
ਉਮਰ ਭਰ ਦਾ ਸਾਥ ਆਪਣਾ
ਦੋਹਾਂ ਦੀਆਂ ਉਮਰਾਂ ਤੱਕ 
ਰਹਿਣਾ ਚਾਹੀਦਾ

©Maninder Kaur Bedi

ਢਲਦੀ ਉਮਰ 'ਚ ਕੋਈ ਸਾਥ ਦੇਵੇ ਨਾ ਦੇਵੇ ਬਸ ਇੱਕ ਤੇਰਾ ਸਾਥ ਰਹਿਣਾ ਚਾਹੀਦਾ ਹੋਰ ਕੁਝ ਨਹੀਂ ਮੰਗਦੇ ਉਸ ਰੱਬ ਤੋਂ ਬਸ ਉਮਰ ਭਰ ਦਾ ਸਾਥ ਆਪਣਾ ਦੋਹਾਂ ਦੀਆਂ ਉਮਰਾਂ ਤੱਕ ਰਹਿਣਾ ਚਾਹੀਦਾ ©Maninder Kaur Bedi

ਹਮਸਫ਼ਰ ਸ਼ਾਇਰੀ ਪੰਜਾਬੀ

People who shared love close

More like this

Trending Topic