ਜਿੰਨ੍ਹਾਂ ਦੇ ਲਈ ਲਿਖਿਆ ਮੈਂ । ਉਹਨਾਂ ਤੋਂ ਬੜਾ ਕੁੱਝ ਸਿੱਖਿਆ ਮੈ ਬੰਦਾਂ ਮੈਂ ਜਜ਼ਬਾਤੀ ਤਾਈਓ । ਹਾਲੇ ਤੱਕ ਨੀ ਵਿਕਿਆ ਮੈਂ ਉਹਨਾਂ ਲਈ ਤੁਰਦਾ ਤੁਰਦਾ ਹੋ ਆਪਣੇ ਆਪ ਤੋਂ ਦੂਰ ਗਿਆ ਇੱਕ ਉਹਨਾਂ ਦੇ ਦਿਲ ਦੀ ਖਾਤਰ ਕਰ ਕਿੰਨੇ ਦਿਲ ਚੂਰ ਗਿਆ। ✍️Kamal Dhuri #sad #fakefriends #friends #gham #heartless #people #truewords Quotes, Shayari, Story, Poem, Jokes, Memes On Nojoto