White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ ਪਰ ਸਵਾਦ ਜਾ ਨੀ ਆ | ਪੰਜਾਬੀ Poetry

"White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ ਪਰ ਸਵਾਦ ਜਾ ਨੀ ਆ ਰਿਹਾ ਸਾਰੇ ਹੀ ਤਾਂ ਏਥੇ ਹਾਂ ਭਲਾ ਆਪਣੇ ਚੋ ਕੌਣ ਨੀ ਆਇਆ ਮੈਂ ਕਿਹਾ ਸਾਲੇਓ ਅੱਗੇ ਜਿਹੜਾ ਫੋਨ ਕਰ ਕਰ ਸਭ ਨੂੰ ਸਾਧਦਾ ਹੁੰਦਾ ਸੀ ਅੱਜ ਓਸੇ ਦਾ ਹੀ ਫੋਨ ਨੀ ਆਇਆ 🤲🤲🙏🙏 ©Sumit Shayer"

 White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ 
ਪਰ ਸਵਾਦ ਜਾ ਨੀ ਆ ਰਿਹਾ 
ਸਾਰੇ ਹੀ ਤਾਂ ਏਥੇ ਹਾਂ 
ਭਲਾ ਆਪਣੇ ਚੋ ਕੌਣ ਨੀ ਆਇਆ 

ਮੈਂ ਕਿਹਾ ਸਾਲੇਓ 

ਅੱਗੇ ਜਿਹੜਾ ਫੋਨ ਕਰ ਕਰ 
ਸਭ ਨੂੰ ਸਾਧਦਾ ਹੁੰਦਾ ਸੀ 
ਅੱਜ ਓਸੇ ਦਾ ਹੀ ਫੋਨ ਨੀ ਆਇਆ 

🤲🤲🙏🙏

©Sumit Shayer

White ਕਹਿੰਦੇ ਮਹਿਫਲ ਤਾਂ ਲੱਗੀ ਹੋਈਏ ਪਰ ਸਵਾਦ ਜਾ ਨੀ ਆ ਰਿਹਾ ਸਾਰੇ ਹੀ ਤਾਂ ਏਥੇ ਹਾਂ ਭਲਾ ਆਪਣੇ ਚੋ ਕੌਣ ਨੀ ਆਇਆ ਮੈਂ ਕਿਹਾ ਸਾਲੇਓ ਅੱਗੇ ਜਿਹੜਾ ਫੋਨ ਕਰ ਕਰ ਸਭ ਨੂੰ ਸਾਧਦਾ ਹੁੰਦਾ ਸੀ ਅੱਜ ਓਸੇ ਦਾ ਹੀ ਫੋਨ ਨੀ ਆਇਆ 🤲🤲🙏🙏 ©Sumit Shayer

#Dosti

People who shared love close

More like this

Trending Topic