ਲਿਖ ਤਾਂ ਹਰ ਕੋਈ ਲੈਂਦਾ,
ਪਰ ਜੇ ਸੱਟ ਦਿਲ ਤੇ ਲੱਗੇ ਸਵਾਦ ਫਿਰ ਆਉਂਦਾ,
ਮਿਊਜ਼ਿਕ ਦੇ ਸਿਰ ਤੇ ਹਰ ਕੋਈ ਗਾ ਲੈਂਦਾ,
ਜੇ ਕੋਈ ਰੂਹ ਤੋਂ ਗਾਵੇ ਸਵਾਦ ਫਿਰ ਆਉਂਦਾ,
ਉਸਤਾਦ ਤਾਂ ਹਰ ਕੋਈ ਬਣਾ ਲੈਂਦਾ,
ਜੇ ਉਸਤਾਦ ਨਾਲੋਂ ਸੁਰ ਚੰਗਾ ਕੋਈ ਲਾਵੇ ਸਵਾਦ ਫਿਰ ਆਉਂਦਾ,
ਮਰ ਤਾਂ ਹਰ ਇੱਕ ਨੇ ਹੀ ਜਾਣਾ ਇੱਕ ਦਿਨ,
ਅਮਨ ਕੁੱਝ ਚੰਗਾ ਕਰਕੇ ਜਾਵੇ ਸਵਾਦ ਫਿਰ ਆਉਂਦਾ...
ਅਮਨ ਮਾਜਰਾ
©Aman Majra
#Colors ਲਾਈਫ ਕੋਟਸ ਅੱਜ ਦਾ ਵਿਚਾਰ ਪੰਜਾਬੀ ਟੈਕਸਟ ਸ਼ਾਇਰੀ