ਇਕ ਗੁਮਨਾਮ ਜਿਹੇ ਮੁਹੱਲੇ ਵਿਚ, ਜ਼ਖਮਾਂ ਹੀ ਹੱਟੀ ਪਾ ਰਿਹਾ.. | ਪੰਜਾਬੀ ਸ਼ਾਇਰੀ ਅਤੇ

"ਇਕ ਗੁਮਨਾਮ ਜਿਹੇ ਮੁਹੱਲੇ ਵਿਚ, ਜ਼ਖਮਾਂ ਹੀ ਹੱਟੀ ਪਾ ਰਿਹਾ.. ਸਾਰੀ ਜ਼ਿੰਦਗੀ ਦੀ ਖੱਟੀ, ਏਸੇ ਵਿੱਚ ਲਗਾ ਰਿਹਾ.. ਕੁਛ ਵਕਤ ਤੇ ਕੁਛ ਆਪਣਿਆਂ ਤੋ , ਮਿਲ ਕੇ ਜ਼ਖਮ ਜੋੜੇ ਨੇ.. ਦੇਖਣ ਵਾਲੇ ਕਿਹ ਰਹੇ 'ਅਨਮੋਲਾ', ਏਹ ਤੇ ਹਾਲੇ ਥੋੜੇ ਨੇ... ਮੈਂ ਕਿਹਾ ਹਾਲੇ ਚੱਲ ਰਹੇ ਨੇ ਸਾਹ, ਹੋਰ ਹੋਣੀ ਹੀ ਹੈ ਖੱਟੀ.. ਕੁਛ ਦਿਨ ਬਾਅਦ ਫੇਰ ਆਇਓ, ਏਥੇ ਹੀ ਰਹਿਣੀ ਹੈ ਹੱਟੀ.. ©Anmol Singh"

 ਇਕ ਗੁਮਨਾਮ ਜਿਹੇ ਮੁਹੱਲੇ ਵਿਚ,
ਜ਼ਖਮਾਂ ਹੀ ਹੱਟੀ ਪਾ ਰਿਹਾ.. 
ਸਾਰੀ ਜ਼ਿੰਦਗੀ ਦੀ ਖੱਟੀ,
ਏਸੇ ਵਿੱਚ ਲਗਾ ਰਿਹਾ.. 

ਕੁਛ ਵਕਤ ਤੇ ਕੁਛ ਆਪਣਿਆਂ ਤੋ ,
ਮਿਲ ਕੇ ਜ਼ਖਮ ਜੋੜੇ ਨੇ.. 
ਦੇਖਣ ਵਾਲੇ ਕਿਹ ਰਹੇ 'ਅਨਮੋਲਾ',
ਏਹ ਤੇ ਹਾਲੇ ਥੋੜੇ ਨੇ... 

ਮੈਂ ਕਿਹਾ ਹਾਲੇ ਚੱਲ ਰਹੇ ਨੇ ਸਾਹ,
ਹੋਰ ਹੋਣੀ ਹੀ ਹੈ ਖੱਟੀ.. 
ਕੁਛ ਦਿਨ ਬਾਅਦ ਫੇਰ ਆਇਓ,
ਏਥੇ ਹੀ ਰਹਿਣੀ ਹੈ ਹੱਟੀ..

©Anmol Singh

ਇਕ ਗੁਮਨਾਮ ਜਿਹੇ ਮੁਹੱਲੇ ਵਿਚ, ਜ਼ਖਮਾਂ ਹੀ ਹੱਟੀ ਪਾ ਰਿਹਾ.. ਸਾਰੀ ਜ਼ਿੰਦਗੀ ਦੀ ਖੱਟੀ, ਏਸੇ ਵਿੱਚ ਲਗਾ ਰਿਹਾ.. ਕੁਛ ਵਕਤ ਤੇ ਕੁਛ ਆਪਣਿਆਂ ਤੋ , ਮਿਲ ਕੇ ਜ਼ਖਮ ਜੋੜੇ ਨੇ.. ਦੇਖਣ ਵਾਲੇ ਕਿਹ ਰਹੇ 'ਅਨਮੋਲਾ', ਏਹ ਤੇ ਹਾਲੇ ਥੋੜੇ ਨੇ... ਮੈਂ ਕਿਹਾ ਹਾਲੇ ਚੱਲ ਰਹੇ ਨੇ ਸਾਹ, ਹੋਰ ਹੋਣੀ ਹੀ ਹੈ ਖੱਟੀ.. ਕੁਛ ਦਿਨ ਬਾਅਦ ਫੇਰ ਆਇਓ, ਏਥੇ ਹੀ ਰਹਿਣੀ ਹੈ ਹੱਟੀ.. ©Anmol Singh

#Lumi

People who shared love close

More like this

Trending Topic