ਇਕ ਧਰਮ ਤੋਂ ਵਰਜਿਤ ਚੀਜ ਦੂਜੇ ਧਰਮ ਵਿੱਚ ਮਨਾਹੀ ਨਹੀਂ ਪਰ ਇ | ਪੰਜਾਬੀ Shayari

"ਇਕ ਧਰਮ ਤੋਂ ਵਰਜਿਤ ਚੀਜ ਦੂਜੇ ਧਰਮ ਵਿੱਚ ਮਨਾਹੀ ਨਹੀਂ ਪਰ ਇਨਸਾਨ ਤਾਂ ਇੱਕੋ ਜਿਹੇ ਸਬਦਾ ਖਾਣ ਪੀਣ ਦਾ ਸਿਸਟਮ ਇੱਕੋ ਜਿਹਾ ਫਿਰ ਰੱਬ ਵੀ ਕਹਿੰਦੇ ਇੱਕੋ ਪਰ ਇਹ ਧਰਮ, ਮਜ਼ਹਬ, ਜਾਤ ਪਾਤ , ਬਿਰਾਦਰੀ ਦਾ ਰੌਲਾ ਸਮਝ ਨਹੀਂ ਆਇਆ ©Arjinder Preet Singh"

 ਇਕ ਧਰਮ ਤੋਂ ਵਰਜਿਤ ਚੀਜ ਦੂਜੇ ਧਰਮ ਵਿੱਚ ਮਨਾਹੀ ਨਹੀਂ
ਪਰ ਇਨਸਾਨ ਤਾਂ ਇੱਕੋ ਜਿਹੇ 
ਸਬਦਾ ਖਾਣ ਪੀਣ ਦਾ ਸਿਸਟਮ ਇੱਕੋ ਜਿਹਾ 
ਫਿਰ ਰੱਬ ਵੀ ਕਹਿੰਦੇ ਇੱਕੋ 
ਪਰ ਇਹ ਧਰਮ, ਮਜ਼ਹਬ, ਜਾਤ ਪਾਤ , ਬਿਰਾਦਰੀ ਦਾ ਰੌਲਾ ਸਮਝ ਨਹੀਂ ਆਇਆ

©Arjinder Preet Singh

ਇਕ ਧਰਮ ਤੋਂ ਵਰਜਿਤ ਚੀਜ ਦੂਜੇ ਧਰਮ ਵਿੱਚ ਮਨਾਹੀ ਨਹੀਂ ਪਰ ਇਨਸਾਨ ਤਾਂ ਇੱਕੋ ਜਿਹੇ ਸਬਦਾ ਖਾਣ ਪੀਣ ਦਾ ਸਿਸਟਮ ਇੱਕੋ ਜਿਹਾ ਫਿਰ ਰੱਬ ਵੀ ਕਹਿੰਦੇ ਇੱਕੋ ਪਰ ਇਹ ਧਰਮ, ਮਜ਼ਹਬ, ਜਾਤ ਪਾਤ , ਬਿਰਾਦਰੀ ਦਾ ਰੌਲਾ ਸਮਝ ਨਹੀਂ ਆਇਆ ©Arjinder Preet Singh

#ધર્મ

People who shared love close

More like this

Trending Topic