ਬੇਰਹਿਮ ਨੇ ਮਾਪੇ, ਜੋ ਧੀਆ ਨੂੰ ਕੁੱਖ ਵਿਚ ਮਾਰ ਦਿੰਦੇ। ਪੁੱ | ਪੰਜਾਬੀ ਗਿਆਨ ਅਤੇ ਸ

"ਬੇਰਹਿਮ ਨੇ ਮਾਪੇ, ਜੋ ਧੀਆ ਨੂੰ ਕੁੱਖ ਵਿਚ ਮਾਰ ਦਿੰਦੇ। ਪੁੱਤਰਾ ਲਈ ਕਿੰਝ ਧੀਆਂ ਨੂੰ ਉਹ, ਦਿਲ ਤੋਂ ਨੇ ਵਿਸਾਰ ਦਿੰਦੇ। ਉਹੀ ਪੁਤ ਫੇਰ ਮਾਪਿਆਂ ਨੂੰ, ਪਾਣੀ ਲਈ ਤਰਸਾਂਓਦੇ ਨੇ। ਹਾਏ ਦੱਸਦੇ ਰੱਬਾ, ਧੀਆਂ ਦੇ ਹਿੱਸੇ ਦੁੱਖ ਕਿਓ ਆਓਦੇ ਨੇ, merikalm__215 Sandeep kaur ਪੇਕੇ ਘਰ ਵਿੱਚ ਧੰਨ ਬੇਗਾਨਾ, ਸੋਹਰੇ ਕਹਿਣ ਪਰਾਈ। ਦੱਸਦੇ ਰੱਬਾ ਮੇਰਿਆ ਵੇ ਇਹ , ਕੈਸੀ ਰੀਤ ਬਣਾਈ। ਸੰਦੀਪ ਲਿਖੇ ਕਿਓ ਧੀਆਂ ਨੂੰ ਲੋਕ ਕੁੱਖ ਦੇ ਵਿਚ ਮਰਵਾਉਦੇ ਨੇ, ਹਾਏ ਦਸਦੇ ਰੱਬਾ, ਧੀਆ ਦੇ ਹਿਸੇ ਦੁਖ ਕਿਓ ਆਓਂਦੇ ਨੇ, ਹਾਏ ਦਸਦੇ ਰੱਬਾ। ©meri_kalam215 "

ਬੇਰਹਿਮ ਨੇ ਮਾਪੇ, ਜੋ ਧੀਆ ਨੂੰ ਕੁੱਖ ਵਿਚ ਮਾਰ ਦਿੰਦੇ। ਪੁੱਤਰਾ ਲਈ ਕਿੰਝ ਧੀਆਂ ਨੂੰ ਉਹ, ਦਿਲ ਤੋਂ ਨੇ ਵਿਸਾਰ ਦਿੰਦੇ। ਉਹੀ ਪੁਤ ਫੇਰ ਮਾਪਿਆਂ ਨੂੰ, ਪਾਣੀ ਲਈ ਤਰਸਾਂਓਦੇ ਨੇ। ਹਾਏ ਦੱਸਦੇ ਰੱਬਾ, ਧੀਆਂ ਦੇ ਹਿੱਸੇ ਦੁੱਖ ਕਿਓ ਆਓਦੇ ਨੇ, merikalm__215 Sandeep kaur ਪੇਕੇ ਘਰ ਵਿੱਚ ਧੰਨ ਬੇਗਾਨਾ, ਸੋਹਰੇ ਕਹਿਣ ਪਰਾਈ। ਦੱਸਦੇ ਰੱਬਾ ਮੇਰਿਆ ਵੇ ਇਹ , ਕੈਸੀ ਰੀਤ ਬਣਾਈ। ਸੰਦੀਪ ਲਿਖੇ ਕਿਓ ਧੀਆਂ ਨੂੰ ਲੋਕ ਕੁੱਖ ਦੇ ਵਿਚ ਮਰਵਾਉਦੇ ਨੇ, ਹਾਏ ਦਸਦੇ ਰੱਬਾ, ਧੀਆ ਦੇ ਹਿਸੇ ਦੁਖ ਕਿਓ ਆਓਂਦੇ ਨੇ, ਹਾਏ ਦਸਦੇ ਰੱਬਾ। ©meri_kalam215

#bonding

People who shared love close

More like this

Trending Topic