ਅੱਜ ਹਾਂਜੀ, ਹਾਂਜੀ ਕਹਿੰਦੇ ਨੇ ਕੱਲ੍ਹ ਨੂੰ ਹਾਂਜੀ ,ਹਾਂਜੀ | ਪੰਜਾਬੀ ਰਾਜਨੀਤਿਕ ਅਪ

"ਅੱਜ ਹਾਂਜੀ, ਹਾਂਜੀ ਕਹਿੰਦੇ ਨੇ ਕੱਲ੍ਹ ਨੂੰ ਹਾਂਜੀ ,ਹਾਂਜੀ ਕਹਾਉਣਗੇ ! ਅੱਜ ਵਾਅਦੇ ਤੇ ਵਾਅਦਾ ਕਰਦੇ ਨੇ ਕੱਲ੍ਹ ਨੂੰ ਲਾਰੇ ਤੇ ਲਾਰਾ ਲਾਉਣਗੇ ! ਅੱਜ ਹੁੱਬ ਹੁੱਬ ਕੇ ਲੜਦੇ ਓ ਉਮੀਦਵਾਰਾਂ ਲਈ ਕੀ ਕੱਲ੍ਹ ਤੁਹਾਡੇ ਨਬੇੜੇ ਉਹ ਸਹੀ ਕਰਵਾਉਣਗੇ ? ਵੋਟਾਂ ਪਾਉਣੀਆ ਪਾਇਓ ਜੀ,ਜੀ ਸਦਕੇ ਪਰ ਚੁਣਿਓ, ਸੂਝਵਾਨ ਤੇ ਪੱਕੀ ਜ਼ੁਬਾਨ ਵਾਲਾ ਜਿਸਦੀ ਆਪਣੇ ਘਰ ਕੋਈ ਬੁੱਕਤ ਨਹੀਂ ਉਹ ਸਾਡੇ ਕਦ ਰਾਜ਼ੀਨਾਮੇ ਕਰਵਾਉਣਗੇ ? ਜਿਹੜੇ ਖੁਦ ਨਸ਼ੇ ਦੇ ਹੋਏ ਆਦੀ ਨਸ਼ੇ ਵਿਰੁੱਧ ਉਹ ਕੀ ਮੁੱਦਾ ਉਠਾਉਣਗੇ? ਜੀਹਨੂੰ ਫਿਕਰ ਹਮੇਸ਼ਾ ਰਹੇ ਢਿੱਡ ਆਪਣੇ ਦੀ, ਭਲ਼ਾਂ ਉਹ ਗਰੀਬਾਂ ਦੇ ਚੁੱਲ੍ਹੇ ਕਦ ਤਪਾਉਣਗੇ?? ਕਾਇਦੇ ਕਾਨੂੰਨਾਂ ਦੇ ਹੋਵਣ ਜਾਣੂ ਪੂਰੇ ਪਿੰਡ ਦਾ ਵਿਕਾਸ ਵੀ ਤਾਂਹੀਓ ਕਰਵਾਉਣਗੇ ! ਸੋਚ ਸਮਝ ਕੇ ਵਰਤੋਂ ਕਰਿਓ ਵੋਟ ਆਪਣੀ ਦੀ, ਦੁਰਵਰਤੋਂ ਕਰਨ ਵਾਲੇ ਫਿਰ ਵਿੱਚੋ-ਵਿੱਚ ਪਛਤਾਉਣਗੇ! ਸੱਚੀਂ!ਇੱਕ ਅੱਧਾ ਨ੍ਹੀਂ ਜਸਵੀਰ ਕੁਰੇ ਪੂਰੇ ਪੰਜ ਸਾਲ ਪਛਤਾਉਣਗੇ! ਜਸਵੀਰ ਕੌਰ ਬਦਰਾ ©jasvir kaur sidhu"

 ਅੱਜ ਹਾਂਜੀ, ਹਾਂਜੀ ਕਹਿੰਦੇ ਨੇ
ਕੱਲ੍ਹ ਨੂੰ ਹਾਂਜੀ ,ਹਾਂਜੀ ਕਹਾਉਣਗੇ !
ਅੱਜ ਵਾਅਦੇ ਤੇ ਵਾਅਦਾ ਕਰਦੇ ਨੇ
ਕੱਲ੍ਹ ਨੂੰ ਲਾਰੇ ਤੇ ਲਾਰਾ ਲਾਉਣਗੇ !

ਅੱਜ ਹੁੱਬ ਹੁੱਬ ਕੇ  ਲੜਦੇ ਓ ਉਮੀਦਵਾਰਾਂ ਲਈ 
ਕੀ ਕੱਲ੍ਹ ਤੁਹਾਡੇ ਨਬੇੜੇ ਉਹ ਸਹੀ ਕਰਵਾਉਣਗੇ ?

ਵੋਟਾਂ ਪਾਉਣੀਆ ਪਾਇਓ ਜੀ,ਜੀ  ਸਦਕੇ 
ਪਰ ਚੁਣਿਓ, ਸੂਝਵਾਨ ਤੇ ਪੱਕੀ ਜ਼ੁਬਾਨ ਵਾਲਾ 
ਜਿਸਦੀ ਆਪਣੇ  ਘਰ ਕੋਈ ਬੁੱਕਤ ਨਹੀਂ 
ਉਹ ਸਾਡੇ ਕਦ ਰਾਜ਼ੀਨਾਮੇ  ਕਰਵਾਉਣਗੇ ?

ਜਿਹੜੇ ਖੁਦ ਨਸ਼ੇ ਦੇ ਹੋਏ ਆਦੀ 
 ਨਸ਼ੇ ਵਿਰੁੱਧ  ਉਹ ਕੀ  ਮੁੱਦਾ ਉਠਾਉਣਗੇ?
ਜੀਹਨੂੰ ਫਿਕਰ ਹਮੇਸ਼ਾ  ਰਹੇ ਢਿੱਡ ਆਪਣੇ ਦੀ,
ਭਲ਼ਾਂ ਉਹ ਗਰੀਬਾਂ  ਦੇ ਚੁੱਲ੍ਹੇ ਕਦ ਤਪਾਉਣਗੇ??

 ਕਾਇਦੇ ਕਾਨੂੰਨਾਂ  ਦੇ  ਹੋਵਣ  ਜਾਣੂ ਪੂਰੇ 
 ਪਿੰਡ ਦਾ ਵਿਕਾਸ  ਵੀ ਤਾਂਹੀਓ ਕਰਵਾਉਣਗੇ !

ਸੋਚ ਸਮਝ ਕੇ ਵਰਤੋਂ ਕਰਿਓ ਵੋਟ ਆਪਣੀ ਦੀ,
ਦੁਰਵਰਤੋਂ  ਕਰਨ ਵਾਲੇ ਫਿਰ ਵਿੱਚੋ-ਵਿੱਚ  ਪਛਤਾਉਣਗੇ!
ਸੱਚੀਂ!ਇੱਕ ਅੱਧਾ ਨ੍ਹੀਂ ਜਸਵੀਰ ਕੁਰੇ ਪੂਰੇ ਪੰਜ ਸਾਲ ਪਛਤਾਉਣਗੇ!
ਜਸਵੀਰ ਕੌਰ ਬਦਰਾ

©jasvir kaur sidhu

ਅੱਜ ਹਾਂਜੀ, ਹਾਂਜੀ ਕਹਿੰਦੇ ਨੇ ਕੱਲ੍ਹ ਨੂੰ ਹਾਂਜੀ ,ਹਾਂਜੀ ਕਹਾਉਣਗੇ ! ਅੱਜ ਵਾਅਦੇ ਤੇ ਵਾਅਦਾ ਕਰਦੇ ਨੇ ਕੱਲ੍ਹ ਨੂੰ ਲਾਰੇ ਤੇ ਲਾਰਾ ਲਾਉਣਗੇ ! ਅੱਜ ਹੁੱਬ ਹੁੱਬ ਕੇ ਲੜਦੇ ਓ ਉਮੀਦਵਾਰਾਂ ਲਈ ਕੀ ਕੱਲ੍ਹ ਤੁਹਾਡੇ ਨਬੇੜੇ ਉਹ ਸਹੀ ਕਰਵਾਉਣਗੇ ? ਵੋਟਾਂ ਪਾਉਣੀਆ ਪਾਇਓ ਜੀ,ਜੀ ਸਦਕੇ ਪਰ ਚੁਣਿਓ, ਸੂਝਵਾਨ ਤੇ ਪੱਕੀ ਜ਼ੁਬਾਨ ਵਾਲਾ ਜਿਸਦੀ ਆਪਣੇ ਘਰ ਕੋਈ ਬੁੱਕਤ ਨਹੀਂ ਉਹ ਸਾਡੇ ਕਦ ਰਾਜ਼ੀਨਾਮੇ ਕਰਵਾਉਣਗੇ ? ਜਿਹੜੇ ਖੁਦ ਨਸ਼ੇ ਦੇ ਹੋਏ ਆਦੀ ਨਸ਼ੇ ਵਿਰੁੱਧ ਉਹ ਕੀ ਮੁੱਦਾ ਉਠਾਉਣਗੇ? ਜੀਹਨੂੰ ਫਿਕਰ ਹਮੇਸ਼ਾ ਰਹੇ ਢਿੱਡ ਆਪਣੇ ਦੀ, ਭਲ਼ਾਂ ਉਹ ਗਰੀਬਾਂ ਦੇ ਚੁੱਲ੍ਹੇ ਕਦ ਤਪਾਉਣਗੇ?? ਕਾਇਦੇ ਕਾਨੂੰਨਾਂ ਦੇ ਹੋਵਣ ਜਾਣੂ ਪੂਰੇ ਪਿੰਡ ਦਾ ਵਿਕਾਸ ਵੀ ਤਾਂਹੀਓ ਕਰਵਾਉਣਗੇ ! ਸੋਚ ਸਮਝ ਕੇ ਵਰਤੋਂ ਕਰਿਓ ਵੋਟ ਆਪਣੀ ਦੀ, ਦੁਰਵਰਤੋਂ ਕਰਨ ਵਾਲੇ ਫਿਰ ਵਿੱਚੋ-ਵਿੱਚ ਪਛਤਾਉਣਗੇ! ਸੱਚੀਂ!ਇੱਕ ਅੱਧਾ ਨ੍ਹੀਂ ਜਸਵੀਰ ਕੁਰੇ ਪੂਰੇ ਪੰਜ ਸਾਲ ਪਛਤਾਉਣਗੇ! ਜਸਵੀਰ ਕੌਰ ਬਦਰਾ ©jasvir kaur sidhu

Good night

People who shared love close

More like this

Trending Topic