ਮੁਹਾਬਤ ਕੱਚੀ ਸੀ ਜਾਂ ਫਿਰ ਵਾਅਦੇ ਕੱਚੇ ਸੀ ! ਕੱਚਿਆਂ | ਪੰਜਾਬੀ ਕਵਿਤਾ

""ਮੁਹਾਬਤ ਕੱਚੀ ਸੀ ਜਾਂ ਫਿਰ ਵਾਅਦੇ ਕੱਚੇ ਸੀ ! ਕੱਚਿਆਂ ਦੇ ਨਾਲ ਲੱਗੀ ਯਾਰੀ ਬਸ ਮਿਨਾਰੇ ਕੱਚੇ ਸੀ ! ਕੱਚੀ ਉਮਰੇ, ਕੱਚੇ ਸੁਫ਼ਨੇ ਬਸ ਸਾਰੇ ਦੇ ਸਾਰੇ ਕੱਚੇ ਸੀ ! ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ ਬਸ 'ਸਿੰਘ, ਲਾਰੇ ਕੱਚੇ ਸੀ ! ਪੱਕਿਆਂ ਦੀ ਕੋਸ਼ਿਸ਼ ਵਿਚ ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ ! ©Singh Baljeet malwal"

 "ਮੁਹਾਬਤ ਕੱਚੀ ਸੀ
 ਜਾਂ ਫਿਰ ਵਾਅਦੇ ਕੱਚੇ ਸੀ ! 


ਕੱਚਿਆਂ ਦੇ ਨਾਲ ਲੱਗੀ ਯਾਰੀ
ਬਸ ਮਿਨਾਰੇ ਕੱਚੇ ਸੀ !


ਕੱਚੀ ਉਮਰੇ, ਕੱਚੇ ਸੁਫ਼ਨੇ
ਬਸ ਸਾਰੇ ਦੇ ਸਾਰੇ ਕੱਚੇ ਸੀ !


ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ
ਬਸ 'ਸਿੰਘ, ਲਾਰੇ ਕੱਚੇ ਸੀ !


ਪੱਕਿਆਂ ਦੀ ਕੋਸ਼ਿਸ਼ ਵਿਚ 
 ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ !

©Singh Baljeet malwal

"ਮੁਹਾਬਤ ਕੱਚੀ ਸੀ ਜਾਂ ਫਿਰ ਵਾਅਦੇ ਕੱਚੇ ਸੀ ! ਕੱਚਿਆਂ ਦੇ ਨਾਲ ਲੱਗੀ ਯਾਰੀ ਬਸ ਮਿਨਾਰੇ ਕੱਚੇ ਸੀ ! ਕੱਚੀ ਉਮਰੇ, ਕੱਚੇ ਸੁਫ਼ਨੇ ਬਸ ਸਾਰੇ ਦੇ ਸਾਰੇ ਕੱਚੇ ਸੀ ! ਸੀ ਤੇ ਪੱਕ ਵੀ ਜਾਣਾ ਕੱਚਿਆਂ ਨੇ ਬਸ 'ਸਿੰਘ, ਲਾਰੇ ਕੱਚੇ ਸੀ ! ਪੱਕਿਆਂ ਦੀ ਕੋਸ਼ਿਸ਼ ਵਿਚ ਮਿਲੇ ਉਸ ਨੂੰ ਜੋ ਤਾਰੇ ਕੱਚੇ ਸੀ ! ©Singh Baljeet malwal

#TiTLi
Singh Baljeet Malwal✍️
@Balavardhan Yellur
@Abhay new song singer
@waseem
@Anshu Singh
@Lokendra

People who shared love close

More like this

Trending Topic