ਘਰ ਕੱਚੇ ਪਰ ਦਿਲ ਸੱਚੇ ਨੇ ਸੱਜਣਾ ਚਾਅ ਦਿਲ ਚ ਲੁ | ਪੰਜਾਬੀ ਕਵਿਤਾ

"ਘਰ ਕੱਚੇ ਪਰ ਦਿਲ ਸੱਚੇ ਨੇ ਸੱਜਣਾ ਚਾਅ ਦਿਲ ਚ ਲੁਕਾ ਕੇ ਰੱਖੇ ਨੇ ਸੱਜਣਾ ਦਰਾਂ ਚ ਖਲੋ ਤੱਕਦੀ ਹਾਂ ਰਾਹਾ ਤੇਰੀਆਂ ਪੂਰੀਆਂ ਹੋ ਜਾਵਣ ਦੁਆਵਾ ਮੇਰੀਆਂ ਤੇਰੀ ਦੀਦ ਹੀ ਮੇਰੀ ਈਦ ਮਹਿਰਮਾ ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ @Bhupindersingh"

 ਘਰ  ਕੱਚੇ  ਪਰ ਦਿਲ  ਸੱਚੇ  ਨੇ  ਸੱਜਣਾ
 ਚਾਅ  ਦਿਲ   ਚ ਲੁਕਾ  ਕੇ ਰੱਖੇ  ਨੇ ਸੱਜਣਾ
ਦਰਾਂ  ਚ ਖਲੋ ਤੱਕਦੀ  ਹਾਂ ਰਾਹਾ  ਤੇਰੀਆਂ
ਪੂਰੀਆਂ   ਹੋ  ਜਾਵਣ  ਦੁਆਵਾ  ਮੇਰੀਆਂ
ਤੇਰੀ  ਦੀਦ  ਹੀ ਮੇਰੀ  ਈਦ  ਮਹਿਰਮਾ
ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ
@Bhupindersingh

ਘਰ ਕੱਚੇ ਪਰ ਦਿਲ ਸੱਚੇ ਨੇ ਸੱਜਣਾ ਚਾਅ ਦਿਲ ਚ ਲੁਕਾ ਕੇ ਰੱਖੇ ਨੇ ਸੱਜਣਾ ਦਰਾਂ ਚ ਖਲੋ ਤੱਕਦੀ ਹਾਂ ਰਾਹਾ ਤੇਰੀਆਂ ਪੂਰੀਆਂ ਹੋ ਜਾਵਣ ਦੁਆਵਾ ਮੇਰੀਆਂ ਤੇਰੀ ਦੀਦ ਹੀ ਮੇਰੀ ਈਦ ਮਹਿਰਮਾ ਦੁੱਖਾ ਦਾ ਬਾਲਣ ਅੱਗ ਹਿਜਰ ਦੀ ਮੱਚੇ ਵੇ ਸੱਜਣਾ @Bhupindersingh

ਦਿਲ ਸੱਚੇ ਵੇ ਸੱਜਣਾ

People who shared love close

More like this

Trending Topic