White ਕਦੇ-ਕਦੇ ਮੈਨੂੰ ਲੱਗੇ ਵੇ ਤੂੰ ਚੁਬਾਰਿਆਂ ਚ ਬੋਲਦਾ
ਕਦੇ-ਕਦੇ ਮੈਨੂੰ ਲੱਗੇ ਤੂੰ ਮੜੀਆਂ ਚ , ਕਦੇ-ਕਦੇ ਦੀਵੇਆ
ਕਦੇ ਕਦੇ ਮੈਨੂੰ ਲੱਗੇ ਤੂੰ ਸਾਰਿਆਂ ਚ ਬੋਲਦਾ
ਕਦੇ ਕਦੇ ਮੈਨੂੰ ਲੱਗੇ ਤੂੰ ਚੰਨ ਤਾਰਿਆਂ ਚ ਬੋਲਦਾ
ਗੋਲ ਮੋਲ ਗਿਲਾਆਰਿਆ ਬੋਲਦਾ
ਫਿਰਾਂ ਪਲ-ਪਲ ਟੋਲਦਾ
ਨਹੀਂ ਉਡੀਕ ਮੈਨੂੰ ਅਖ਼ੀਰੀ
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਤੂੰ@Preet
ਜ਼ਿੰਦਗੀਦੀਆਂਪਗਡੰਡੀਆਂ@Preet