ਹੱਸਨਾ ਹੀ ਭੁੱਲ ਗਿਆ ਜਾ ਹੱਸਦਾ ਈ ਨੀ,,
ਦੁੱਖ ਮੁੱਕ ਗਏ ਕੇ sagar ਦੱਸਦਾ ਈ ਨੀ!!
ਰਾਤ ਨੂੰ ਕੱਲਾ ਗੱਲਾਂ ਕਰਦਾ ਰਹਿਣਾ,,
ਕੀ ਤਾਰੇ✨ਤੇਰੇ ਬਾਕਵ ਨੇ?
ਤੇਰੇ ਬਾਰੇ ਕੁੱਛ ਸੁਣਿਆ ਮੈਂ,,
ਕੀ ਸਾਰੇ ਤੇਰੇ ਬਾਕਵ ਨੇ!!
ਦੱਸਦੇ ਨੇ ਪਹਿਲਾਂ ਤੇਰੇ ਚੇਹਰੇ ਤੇ ਰੋਣਕ ਸੀ,,
ਹੁਣ ਚੁਪ ਰਹਿੰਦੀ ਏ!!
ਪਹਿਲਾਂ ਤੇਰੇ ਹਾਸਿਆਂ ਤੇ ਛਾਵਾਂ ਸੀ,,
ਹੁਣ ਧੁੱਪ☀️ਰਹਿੰਦੀ ਏ!!
ਕਈਆਂ ਤੋਂ ਕਾਰਨ ਪੁੱਛਿਆ ਮੈਂ,,
ਪਰ ਸੱਚ ਜਾਣੀ ਕੋਈ ਦੱਸਦਾ ਈ ਨੀ!!
ਹੱਸਨਾ ਹੀ ਭੁੱਲ ਗਿਆ ਜਾ ਹੱਸਦਾ ਈ ਨੀ,,
ਦੁੱਖ ਮੁੱਕ ਗਏ ਕੇ sagar ਦੱਸਦਾ ਈ ਨੀ .....
𝚠𝚛𝚒𝚝𝚎𝚛 ✍️ 𝙾𝚏𝚏𝚒𝚌𝚒𝚊𝚕 𝚂𝚊𝚐𝚊𝚛 𝚜𝚊𝚊𝚋
©Sagar saab😎