Person's Hands Sun Love ਜਿਸ ਰੁੱਤ ਵਿੱਚ ਅਸੀਂ ਦਿ | ਪੰਜਾਬੀ ਸ਼ਾਇਰੀ

"Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ ਓਹ ਰੁੱਤ ਅੱਜਕਲ ਜਲਾਵਤਨ ਹੈ...! ਕਦੀ ਮੁੜ ਆਵੇਗੀ ਓਹ ਖੌਰੇ - ਕਿੰਨਾ ਝੂਠਾ ਸਾਡਾ ਭਰਮ ਹੈ...! ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ! ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...! ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ ਦੋਸ਼ ਨਦੀ ਸਿਰ ਇਹ ਜ਼ੁਲਮ ਹੈ..! ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ ਹੋਇਆ ਹੋਣੈ ਕੋਈ ਭੈੜਾ ਕਰਮ ਹੈ..! ~ਕੰਵਲਜੀਤ ਭੁੱਲਰ ©Kanwaljit Bhullar"

 Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ
ਓਹ ਰੁੱਤ ਅੱਜਕਲ ਜਲਾਵਤਨ ਹੈ...!
ਕਦੀ ਮੁੜ ਆਵੇਗੀ ਓਹ ਖੌਰੇ -
ਕਿੰਨਾ ਝੂਠਾ ਸਾਡਾ ਭਰਮ ਹੈ...!
ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ
ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ!
ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ
ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...!
ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ
ਦੋਸ਼ ਨਦੀ ਸਿਰ ਇਹ ਜ਼ੁਲਮ ਹੈ..!
ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ
ਹੋਇਆ ਹੋਣੈ ਕੋਈ ਭੈੜਾ ਕਰਮ ਹੈ..! 

~ਕੰਵਲਜੀਤ ਭੁੱਲਰ

©Kanwaljit Bhullar

Person's Hands Sun Love ਜਿਸ ਰੁੱਤ ਵਿੱਚ ਅਸੀਂ ਦਿਲ ਨੂੰ ਲਾਈਆਂ ਓਹ ਰੁੱਤ ਅੱਜਕਲ ਜਲਾਵਤਨ ਹੈ...! ਕਦੀ ਮੁੜ ਆਵੇਗੀ ਓਹ ਖੌਰੇ - ਕਿੰਨਾ ਝੂਠਾ ਸਾਡਾ ਭਰਮ ਹੈ...! ਸਾਡੀਆਂ ਅੱਖਾਂ ਬਿੱਲਕੁੱਲ ਵਿਭੀਸ਼ਨ ਦੱਸ ਦੇਣ ਕਿ ਖੁਸ਼ੀਆਂ ਨਿਰਾ ਰੁਦਨ ਹੈ! ਹਰ ਹਾਸੇ ਪਿੱਛੇ ਸਾਡੇ ਅੱਥਰੂ ਲੁਕਿਆ ਕੇਹੀ ਸਜ਼ਾ ਦਾ ਹੋਇਆ ਹੁਕਮ ਹੈ...! ਵਿੱਚ ਮੰਝਧਾਰ ਗਿਆ ਤੂੰ ਛੱਡ, ਪਰ ਦੋਸ਼ ਨਦੀ ਸਿਰ ਇਹ ਜ਼ੁਲਮ ਹੈ..! ਸੁਪਨੇ ਵਿੱਚ ਵੀ ਤ੍ਰਹਿ ਉਠਦਾ ਏਂ ਹੋਇਆ ਹੋਣੈ ਕੋਈ ਭੈੜਾ ਕਰਮ ਹੈ..! ~ਕੰਵਲਜੀਤ ਭੁੱਲਰ ©Kanwaljit Bhullar

#sunlove

People who shared love close

More like this

Trending Topic