ਰੇਤ ਦੇ ਟਿੱਬਿਆਂ ਜਿਹੇ........
ਅਸੀ ਰੇਤ ਦੇ ਟਿੱਬਿਆਂ ਜਿਹੇ ਹਾਣੀਆਂ
ਖੁਰ-ਖੁਰ ਆਏ ,ਨਾਲ ਪਾਣੀਆਂ
ਨਾ ਮਾਰ ਜ਼ਮੀਰ ਵਿਕਾਗੇ, ਜਾਣੀ ਨਾ ਤੂੰ ਵਾਂਗ ਰਾਜੇ-ਰਾਣੀਆਂ
ਪੁੱਤ ਦਸਮੇਸ਼ ਦੇ, ਮਿੱਟੀ ਦੇ ਆਸ਼ਕ , ਦੇਹਾ ਨਿਤਾਣੀਆਂ
ਜੋ ਨੇ ਦਿਲ 'ਚ ਠਾਣੀਆਂ
ਸ਼ਿਰਜਾ ਗਏ ਨਵੀਆਂ ਕਹਾਣੀਆਂ
©ਜ਼ਿੰਦਗੀ ਦੀਆਂ ਪਗ ਡੰਡੀਆਂ@Preet
ਰੇਤ ਦੇ ਟਿੱਬਿਆਂ ਜਿਹੇ........ @Preet
#ਜ਼ਿੰਦਗੀਦੀਆਂਪਗਡੰਡੀਆਂ
#SupportToJagjitSinghDallewal
#ਰੇਤੇਦੇਆਸ਼ਕ