All will be caught
ਜਿਵੇਂ ਜਿਵੇਂ
ਵਕ਼ਤ ਦੇ ਧੱਕੇ ਚੜ੍ਹੇ ਜਾਣਗੇ
ਓਵੇਂ ਓਵੇਂ
ਹੋਲੀ ਹੋਲੀ ਸੱਭ ਫੜੇ ਜਾਣਗੇ
ਲੋੜ ਪੈ ਗਯੀ ਜੇ ਕੀਤੇ
ਗਵਾਹ ਦੀ
ਤਾਂ ਮੁਰਦੇ ਵੀ ਕੀਤੇ
ਖੜ੍ਹੇ ਜਾਣਗੇ
ਹੋਲੀ ਹੋਲੀ ਸੱਭ ਫੜੇ ਜਾਣਗੇ
ਚੰਗਿਅਾਂ ਦੀਆਂ ਸਿਫਤਾਂ ਤੇ
ਮਾੜਿਅਾਂ ਨੂੰ ਲਾਹਨਤਾ ਦੇ
ਕੋਕੇ ਇਤਿਹਾਸ
ਵਿੱਚ ਜੜੇ ਜਾਣਗੇ
ਪਰ ਹੋਲੀ ਹੋਲੀ ਸਭ
ਫੜੇ ਜਾਣਗੇ
Galoli
©Galoli
#Light