ਮੌਤ ਦੀ ਕੋਈ ਜਾਤ ਨੀਂ ਹੁੰਦੀ
ਨਮਕ ਵਿੱਚ ਕੋਈ ਮਿਠਾਸ ਨੀਂ ਹੁੰਦੀ
ਫੁੱਲਾਂ ਦਾ ਕੋਈ ਧਰਮ ਨੀਂ ਹੁੰਦਾ
ਵਹਿਮ ਦਾ ਕੋਈ ਇਲਾਜ ਨਹੀਂ ਹੁੰਦਾ
ਬੇਸ਼ਰਮ ਦੀ ਕੋਈ ਸੋਚ ਨੀਂ ਹੁੰਦੀ
ਪਿਆਰ ਵਿੱਚ ਕੋਈ ਔਕਾਤ ਨੀਂ ਹੁੰਦੀ
ਮਾਂ ਬਾਪ ਤੇ ਔਲਾਦ ਕੋਈ ਬੋਝ ਨੀਂ ਹੁੰਦੀ
ਹਥਿਆਰਾਂ ਬਿਨਾਂ ਕੋਈ ਜੰਗ ਨੀਂ ਹੁੰਦੀ
ਨੀਂਹ ਤੋਂ ਬਿਨਾਂ ਕੋਈ ਮਹਿਲ ਨੀਂ ਹੁੰਦਾ
ਮੌਤ ਦੀ ਕੋਈ ਉਮਰ ਨੀਂ ਹੁੰਦੀ
☆jally singh