ਜਦ ਨਸ਼ੀਬ ਹੀ ਮੇਰੇ ਕਾਤਿਲ ਬਣਕੇ, ਮਾੜੀਆਂ ਫੀਤੀਆਂ ਲੌਂਣ ਲੱਗੇ, ਜਦ ਸਾਫ਼-ਮਸੂਮ, ਜਿਹੇ ਮਨ ਮੇਰੇ ਵਿੱਚ, ਕੱਚਰੇ ਦੇ ਛਿੱਟੇ ਆਉਣ ਲੱਗੇ, ਜਦ ਨਾ ਚਾਹੁੰਦੇ ਵੀ ਸਿੱਖਲੀ ਦੁਨੀਆਂ, ਰੰਗ ਉਹਦੇ ਵਿੱਚ ਰੰਗਿਆ ਗਿਆ, ਫਿਰ ਆਖਿਰਕਰ ਅਣਜਾਣ ਜਿਹੇ ਦਾ , ਛਾਤਿਰ ਹੋਂਣਾ ਲਾਜ਼ਿਮ ਸੀ। ਗੁਰੀ ਮਲਕਪੁਰ Quotes, Shayari, Story, Poem, Jokes, Memes On Nojoto