ਮੌਤ ਲਈ ਅਸੀਂ ਜੰਮਦੇ , ਅੰਤ ਮੌਤ ਨੇ ਖਾ ਜਾਣਾ । ਮੌਤ ਦ | ਪੰਜਾਬੀ Video

"ਮੌਤ ਲਈ ਅਸੀਂ ਜੰਮਦੇ , ਅੰਤ ਮੌਤ ਨੇ ਖਾ ਜਾਣਾ । ਮੌਤ ਦੈਂਤ, ਮੌਤ ਦੇਵਤਾ ਸਭ ਮੌਤ ਦਾ ਤਾਣਾ ਬਾਣਾ । ਲੱਖਾਂ ਜੰਮਦੇ ਇਨਸਾਨ ਏਥੇ, ਲੱਖਾਂ ਜੰਮਦੇ ਜਾਨਵਰ ਨੇ ਸਭਨਾਂ ਹੰਢਾਈ ਜਵਾਨੀ ਇੱਥੇ, ਅੰਤ ਸੱਥਰ ਤਕ ਜਾਣਾ। ©Adv..A.S Koura "

ਮੌਤ ਲਈ ਅਸੀਂ ਜੰਮਦੇ , ਅੰਤ ਮੌਤ ਨੇ ਖਾ ਜਾਣਾ । ਮੌਤ ਦੈਂਤ, ਮੌਤ ਦੇਵਤਾ ਸਭ ਮੌਤ ਦਾ ਤਾਣਾ ਬਾਣਾ । ਲੱਖਾਂ ਜੰਮਦੇ ਇਨਸਾਨ ਏਥੇ, ਲੱਖਾਂ ਜੰਮਦੇ ਜਾਨਵਰ ਨੇ ਸਭਨਾਂ ਹੰਢਾਈ ਜਵਾਨੀ ਇੱਥੇ, ਅੰਤ ਸੱਥਰ ਤਕ ਜਾਣਾ। ©Adv..A.S Koura

#Mout#Mout💔

People who shared love close

More like this

Trending Topic