ਡਿੱਗਦਾ ਢਹਿੰਦਾ ਉੱਠਦਾ ਬਹਿੰਦਾ।
ਆਖਰੀ ਸਾਹ ਤੱਕ ਪਹੁੰਚਾਗਾ,
ਮੇਰੀ ਕੋਸ਼ਿਸ ਜਾਰੀ ਹੈ।
ਰਾਹ ਤੋਂ ਚਾਹ ਤੱਕ ਪਹੁੰਚਾਗਾ,
ਕੀ ਹੋਣਾ ਏ ਕੀ ਹੋਵੇਗਾ ।
ਭੋਰਾ ਨਾਹ ਸੋਚਾਗਾ,
ਨਿਰਾਸ਼ਾ ਵਾਲਾ ਨਗਰ ਤਿਆਗ ਕੇ।
ਚੜ੍ਹਦੀਕਲਾ ਦੇ ਗਰਾਂ ਤੱਕ ਪਹੁੰਚਾਗਾ,
ਮੇਰੀ ਕੋਸ਼ਿਸ ਜਾਰੀ ਹੈ।
ਰਾਹ ਤੋਂ ਚਾਹ ਤੱਕ ਪਹੁੰਚਾਗਾ,
ਜੱਗੀ ਰਾਹੀ,,,
©ਜਗਸੀਰ ਜੱਗੀ ਰਾਹੀ
ਰਾਹ ਤੋਂ ਚਾਹ
ਜੱਗੀ ਰਾਹੀ