ਚੁੱਪ ਚੰਗੀ ਲੱਗਦੀ ਏ ਮੈਨੂੰ
ਨਾ ਬਸ ਹੋਵੇ ਸ਼ੋਰ ਕੋਈ
ਮੈਂ ਇਕੱਲੇ ਰਹਿਣ ਦਾ ਆਸ਼ਿਕ ਹਾਂ
ਨਾਲ ਨਾਂ ਹੋਵੇ ਹੋਰ ਕੋਈ
ਦਿਲਾਸੇ ਨਾਲੋਂ ਜਿਆਦਾ
ਮੈਂ ਵਿਸ਼ਵਾਸ ਦਾ ਆਸ਼ਿਕ ਹਾਂ
ਮੌਜੂਦਗੀ ਨਾਲੋਂ ਜ਼ਿਆਦਾ
ਮੈਂ ਅਹਿਸਾਸ ਦਾ ਆਸ਼ਿਕ ਹਾਂ
ਹਨੇਰੇ ਦੇ ਨਾਲ ਰਿਸ਼ਤਾ ਮੇਰਾ
ਜਿੱਥੇ ਸੂਰਜ ਦਾ ਨਾ ਚੱਲੇ ਜੋਰ ਕੋਈ
ਮੈਂ ਇਕੱਲੇ ਰਹਿਣ ਦਾ ਆਸ਼ਿਕ ਹਾਂ
ਨਾਲ ਨਾ ਹੋਵੇ ਹੋਰ ਕੋਈ
©Randeep Singh
Randeep 💗💗💗💘💘💘💝💝
#VantinesDay