ਨਿਸ਼ਾਨ ਮੇਰੇ ਦਿਲ ਦੀ ਜਮੀਨ ਉੱਤੇ

"ਨਿਸ਼ਾਨ ਮੇਰੇ ਦਿਲ ਦੀ ਜਮੀਨ ਉੱਤੇ ਤੇਰੇ ਪੈਰਾਂ ਦੇ ਨਿਸ਼ਾਨ ਆਪਾ ਇੱਕ ਨਹੀ ਹੋ ਸਕਦੇ ਕਹਿਣਾ ਕਿੰਨਾ ਕ ਅਸਾਨ ਦੇਖ ਮੈ ਕਿਸੇ ਦਾ ਨਾ ਹੋਇਆ ਤੇਰੇ ਆਉਣ ਦੀ ਆਸ ਤੇ ਅੰਤ ਜਦ ਲੱਗੇ ਮੈਨੂੰ ਦਫਨੌਨ ਨੀ ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ"

 ਨਿਸ਼ਾਨ


ਮੇਰੇ ਦਿਲ ਦੀ ਜਮੀਨ ਉੱਤੇ 
                            ਤੇਰੇ ਪੈਰਾਂ ਦੇ ਨਿਸ਼ਾਨ  
ਆਪਾ ਇੱਕ ਨਹੀ ਹੋ ਸਕਦੇ
                            ਕਹਿਣਾ ਕਿੰਨਾ ਕ ਅਸਾਨ  
 ਦੇਖ ਮੈ ਕਿਸੇ ਦਾ ਨਾ ਹੋਇਆ
                                 ਤੇਰੇ ਆਉਣ ਦੀ ਆਸ ਤੇ
    ਅੰਤ ਜਦ ਲੱਗੇ ਮੈਨੂੰ ਦਫਨੌਨ ਨੀ
                             ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ

ਨਿਸ਼ਾਨ ਮੇਰੇ ਦਿਲ ਦੀ ਜਮੀਨ ਉੱਤੇ ਤੇਰੇ ਪੈਰਾਂ ਦੇ ਨਿਸ਼ਾਨ ਆਪਾ ਇੱਕ ਨਹੀ ਹੋ ਸਕਦੇ ਕਹਿਣਾ ਕਿੰਨਾ ਕ ਅਸਾਨ ਦੇਖ ਮੈ ਕਿਸੇ ਦਾ ਨਾ ਹੋਇਆ ਤੇਰੇ ਆਉਣ ਦੀ ਆਸ ਤੇ ਅੰਤ ਜਦ ਲੱਗੇ ਮੈਨੂੰ ਦਫਨੌਨ ਨੀ ਬੁੱਕ ਮਿੱਟੀ ਪਾ ਜਾਵੀ ਮੇਰੀ ਲਾਸ਼ ਤੇ

#Labour_Day

People who shared love close

More like this

Trending Topic