White ਭਰਾ ਤੇ ਯਾਰ ਚ ਫਰਕ ਕੀ ਹੁੰਦਾ,
ਭਰਾ ਹੁੰਦਾ ਏ ਸੋਨਾ ,
ਯਾਰ ਹੁੰਦੇ ਨੇ ਹੀਰੇਆਂ ਵਰਗੇ ਪਰ ਭਰਾ ਜਿਹੇ ਨਹੀਂ ਹੋਣਾ,
ਯਾਰ ਦੇ ਨਾਲ ਜੇ ਫਿਕ ਪੈਜੇ, ਟੁਟੇ ਹੀਰੇਆਂ ਵਾਂਗ ਨਹੀਂ ਜੁੜ ਹੋਣਾ,
ਸੋਨੇ ਦੇ ਕਰਲੋ ਲੱਖ ਟੁਕੜੇ ਔਨੇ ਪਿਗਲ ਕੇ ਇੱਕ ਹੀ ਹੋਣਾ |
©Sk Khakhar
#Sad_Status zindagi sad shayari shayari status