White ਇਹ ਮੋਹ ਦੀਆ ਤੰਦਾ ਟੁੱਟ ਦੀਆ ਨਹੀਂ
ਟੁੱਟ ਜਾਂਦੇ ਨੇ ਭਾਵੇਂ ਸਾਥ ਰੱਬਾ
ਕੁਛ ਦੁੱਖ ਹੁੰਦੇ ਜੋ ਸਹੇ ਨਾ ਜਾਣ
ਮੂੰਹ ਤੇ ਫਿਰ ਵੀ ਮੁਸਕਾਨ ਰੱਬਾ
ਭੱਠ ਵਿੱਚ ਭੁੱਜਦੇ ਦਾਣਿਆਂ ਵਾਂਗ
ਹੋ ਜਾਂਦਾ ਏ ਫੇਰ ਹਾਲ ਰੱਬਾ
ਨਾ ਜਿਉਂਦੇ ਨੇ ਨਾ ਮਰਦੇ ਨੇ
ਬੱਸ ਸਾਹਾਂ ਦਾ ਚਲਦਾ ਤਾਲ ਰੱਬਾ
©Anita Mishra
#good_night शायरी हिंदी में 'दर्द भरी शायरी'