ਬਰੂਦ ਭਰਿਆ ਏ ਸਿਨੇ 'ਚ......
ਚੁੱਪ ਵੇਖ ਕਾਇਰ ਨਾ ਸਮਝੀ.......
ਲੋੜ ਨਹੀਂ ਪੈਂਦੀ ਉਹਨਾਂ ਨੂੰ ਹਥਿਆਰਾਂ ਦੀ....
ਫੋਲਾਦ ਜਿਸਮ ਜੋ ਰੱਖ ਦੇ....
ਗਰੂਰ ਨਾ ਕਰੀ ਚਟਾਨ ਹੋਣ ਦਾ....
ਪਹਾੜ ਟੁੱਟ ਦੇ ਬਹੁਤ ਦੇਖੇ ਨੇ.....
ਹੌਂਸਲਾ ਰੱਖੀਂ ਹਿੱਕ ਤੇ ਵਾਰ ਕਰਨ ਦਾ.....
ਪਿੱਠ ਪਿੱਛੇ ਵਾਲੇ ਤਾਂ ਕਾਇਰ ਅਖਵਾਉਂਦੇ ਨੇ.....