ਮੈੰ ਕੁਝ ਨਹੀ ਕਰ ਸਕਦਾ ਆਪਣੇ ਯਾਰ ਲਈ, ਓਦੇ ਇੱਕਪਾਸੜ ਪਿਆਰ | ਪੰਜਾਬੀ ਪਿਆਰ ਅਤੇ ਰ

" ਮੈੰ ਕੁਝ ਨਹੀ ਕਰ ਸਕਦਾ ਆਪਣੇ ਯਾਰ ਲਈ, ਓਦੇ ਇੱਕਪਾਸੜ ਪਿਆਰ ਲਈ, ਉਹ ਜੋ ਕਰ ਰਿਹਾ ਉਸ ਇੰਤਜਾਰ ਲਈ, ਉਸਦੀ ਹੁੰਦੀ ਦਿਖ ਰਹੀ ਹਾਰ ਲਈ, ਮਾਫ਼ ਕਰੀ ਯਾਰਾ.... ਮੈਂ ਸੱਚੀ ਕੁਝ ਨਹੀ ਕਰ ਸਕਦਾ ਤੇਰੇ ਸਜਾਏ ਸੰਸਾਰ ਲਈ।"

ਮੈੰ ਕੁਝ ਨਹੀ ਕਰ ਸਕਦਾ ਆਪਣੇ ਯਾਰ ਲਈ, ਓਦੇ ਇੱਕਪਾਸੜ ਪਿਆਰ ਲਈ, ਉਹ ਜੋ ਕਰ ਰਿਹਾ ਉਸ ਇੰਤਜਾਰ ਲਈ, ਉਸਦੀ ਹੁੰਦੀ ਦਿਖ ਰਹੀ ਹਾਰ ਲਈ, ਮਾਫ਼ ਕਰੀ ਯਾਰਾ.... ਮੈਂ ਸੱਚੀ ਕੁਝ ਨਹੀ ਕਰ ਸਕਦਾ ਤੇਰੇ ਸਜਾਏ ਸੰਸਾਰ ਲਈ।

#Sadmusic #yaaari #nojotopunjabi #pjsgqoutes #Dosti❤️se #world

People who shared love close

More like this

Trending Topic