'Childhood Story' in 5 Words ਮੌਜ -ਮਸਤੀ ਬੇ -ਫਿਕਰੀ ਦੋਸਤਾ ਨਾਲ ਲੜਨਾ ,ਫੇਰ ਖੇਡਣ ਲੱਗ ਜਾਣਾ ਭੈਣ ਭਰਾ ਨਾਲ ਰਲ ਸਰਾਰਤ ਕਰਨੀ ,ਮੰਮੀ ਤੋ ਕੁਟ ਖਾਣੀ ਦਾਦੀ ਦਾ ਪਿਆਰ ਕਰਨਾ ਤੇ ਦਾਦੀ ਨਾਲ ਹੀ ਸੋ ਜਾਣਾ ਕਦੇ ਨਹੀ ਭੁੱਲਦਾ।। ©Jagraj Sandhu #Childhood Quotes, Shayari, Story, Poem, Jokes, Memes On Nojoto