ਦੀਵਿਆਂ ਨੂੰ ਪੁੱਛੋ ਕੀ ਚਾਨਣਾ ਦਾ ਮੁੱਲ,
ਹਨੇਰਾ ਦੇ ਨਾਲ ਕਿਵੇਂ ਜੰਗ ਲੜੀਦੀ,
ਹਵਾਵਾਂ ਨਾਲ ਕਿੰਝ ਕਰੀ ਦਾ ਮੁਕਾਬਲਾ,
ਤੂਫਾਨਾਂ ਨਾਲ ਹੋ ਕੇ ਕਿੰਨਾ ਤੰਗ ਲੜੀਦੀ,
ਝੂੱਠ ਦੀ ਹਾਂ ਮੰਡੀ ਵਿੱਚ ਕੁਫਰਾਂ ਦੇ ਸ਼ਹਿਰ,
ਕਿਹੜੇ ਹਿਲੇ ਸੱਚ ਵਾਲੀ ਮੰਗ ਲੜੀ ਦੀ ,
ਰਾਹੀ।
©ਜਗਸੀਰ ਜੱਗੀ ਰਾਹੀ
#Fire #witerscommunity
#Punjabi #Punjabipoetry