Happy New Year ਨਵਾ ਸਾਲ ਤਾਂ ਆਓ ਗਾ ,
ਪਰ ਗਮ ਪੁਰਾਣੇ ਨੇ,
ਰਿਸ਼ਤੇ ਤਾਂ ਬਦਲ ਗਏ ਨੇ,
ਪਰ ਦਿਲ ਦੇ ਹਾਲ ਸੁਣਾਣੇ ਨੇ,,
ਕੋਈ ਤਾਂ ਸੁਣ ਲੇ ਆਕੇ ਜੋ ਸਾਰਾ ਸਾਲ ਦੁੱਖ ਜਰੇ ਨੇ
ਨਵਾ ਸਾਲ ਤਾਂ ਜੀ ਤੁਹਾਨੂੰ ਮੁਬਾਰਕ
ਸਾਡੇ ਤਾਂ ਇਸ ਸਾਲ ਦੇ ਹਲੇ ਜਖਮ ਹਰੇ ਨੇ,,,,,,
©jittu sekhon
#newyear Hinduism sad love shayari