ਸਾਡੇ ਬਾਣੇ ਦੇਖ ਤੂੰ ਸਮਝਿਆ ਸੀ ਇਹ ਤੇ ਝੱਲੇ ਨੇ, ਦਾਤੀਆਂ, | ਪੰਜਾਬੀ ਕਵਿਤਾ

"ਸਾਡੇ ਬਾਣੇ ਦੇਖ ਤੂੰ ਸਮਝਿਆ ਸੀ ਇਹ ਤੇ ਝੱਲੇ ਨੇ, ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ, ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ ਹੋਣਾ ਖਾਬ'ਚ, ਸੌਖੇ ਨਹੀਂ ਮਿਲੇ ਸਾਰੇ ਮੌਸਮ ਪਿੰਡੇ ਤੇ ਝੱਲੇ ਨੇ, ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ...!! ©Guruvirk"

 ਸਾਡੇ ਬਾਣੇ ਦੇਖ ਤੂੰ ਸਮਝਿਆ ਸੀ 
ਇਹ ਤੇ ਝੱਲੇ ਨੇ,
ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ
ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ 
ਚੱਲੇ ਨੇ,
ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ
ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ 
ਹੋਣਾ ਖਾਬ'ਚ,
ਸੌਖੇ ਨਹੀਂ ਮਿਲੇ ਸਾਰੇ ਮੌਸਮ 
ਪਿੰਡੇ ਤੇ ਝੱਲੇ ਨੇ,
ਦੇਖ ਦਿੱਲੀਏ ਤੈਨੂੰ ਜਿੱਤ ਕੇ 
ਫਿਰ ਚੱਲੇ ਨੇ...!!

©Guruvirk

ਸਾਡੇ ਬਾਣੇ ਦੇਖ ਤੂੰ ਸਮਝਿਆ ਸੀ ਇਹ ਤੇ ਝੱਲੇ ਨੇ, ਦਾਤੀਆਂ,ਕਹੀਆਂ ਹੀ ਸਾਡੇ ਪੱਲੇ ਨੇ ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ, ਤੂੰ ਸਾਨੂੰ ਵੰਡਿਆ ਹਰਿਆਣੇ, ਪੰਜਾਬ'ਚ ਐਦਾਂ ਇੱਕ ਹੋ ਜਾਣਗੇ ਸੋਚਿਆ ਵੀ ਨਹੀਂ ਹੋਣਾ ਖਾਬ'ਚ, ਸੌਖੇ ਨਹੀਂ ਮਿਲੇ ਸਾਰੇ ਮੌਸਮ ਪਿੰਡੇ ਤੇ ਝੱਲੇ ਨੇ, ਦੇਖ ਦਿੱਲੀਏ ਤੈਨੂੰ ਜਿੱਤ ਕੇ ਫਿਰ ਚੱਲੇ ਨੇ...!! ©Guruvirk

#Nojoto #Punjabi #Punjabipoetry
#Poetry #farmersprotest

People who shared love close

More like this

Trending Topic