ਦਿਲ❣ ਦੇ ਆ ਅਮੀਰ ਸਾਰੇ
ਭਾਵੇਂ ਪੈਸੇ ਪੱਖੋ ਹੌਲੇ ਆ😊
ਕੁਝ ਕ ਯਾਰਾਂ ਨੂੰ ਸੌਂਕ ਵੈਲ ਪੁਣੇ ਦਾ😎
ਜੋ ਹਿੱਕ ਦੇ ਜੋਰ ਤੇ ਨਿਬੇੜਦੇ ਰੌਲੇ ਆ🤭
ਜੇ ਕੋਈ ਬਾਹਲਾ ਸਿਰ ਚੜੇ ਐਵੇਂ😏
ਫਿਰ ਚਪੇੜਿਆਂ👊 ਦੇ ਪਾਉਦੇਂ ਥੌਲੇ ਆ
ਹਵਾ ਚ ਆਏ ਵੈਰੀ ਨੂੰ ਫੂਕ🔥 ਦਿੰਦੇ ਆ
ਯਾਰ ਮੇਰੇ ਸੱਚੀਂ ਸਾਰੇ ਅੱਗ🔥 ਦੇ ਗੋਲੇ☄ ਆ।
*A.Brar*✍😎✍
©A. Brar
#friends ਯਾਰ ਮੇਰੇ ✍✍ #Yaari #dost♥️