ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ ਇਕ ਸੋਹਣਾ ਮਿਲਿਆ | ਪੰਜਾਬੀ Shayari

"ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ ਕਹਾਣੀ ਇਹ ਦਿਲ ਦੀ *ਸੁੰਮਣ* ਇਹ ਸੁਣਾਉਣ ਲੱਗਾ ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ"

 ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ 
ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ 

ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ
ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ 

ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ 
ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ

ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ 
ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ 

ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ 
ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ 

ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ 
ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ 

ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ 
ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ

ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ 
ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. 

ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ
ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ

ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ 
ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ 

ਕਹਾਣੀ ਇਹ ਦਿਲ ਦੀ *ਸੁੰਮਣ* ਇਹ ਸੁਣਾਉਣ ਲੱਗਾ 
ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ

ਦਿਲ ਤੇ ਦਿਮਾਗ ਨਾਲ ਪੇਚਾ ਜਿਹਾ ਪੈ ਗਿਆ ਇਕ ਸੋਹਣਾ ਮਿਲਿਆ ਤੇ ਓਹਦਾ ਹੋ ਕੇ ਰਹਿ ਗਿਆ ਦਿਲ ਕਹਿੰਦਾ ਮੈਂ ਨਹੀਂ ਰਹਿਣਾ ਇਹਦੇ ਤੋਂ ਬਗੈਰ ਵੇ ਦਿਮਾਗ ਕਹਿੰਦਾ ਮਿਲ ਕੇ ਇਹਨੂੰ ਘਾਟਾ ਜਿਹਾ ਪੈ ਗਿਆ ਦਿਲ ਤੇ ਦਿਮਾਗ ਦੀ ਲੜਾਈ ਫੇਰ ਹੋ ਗਈ ਬੰਦਾ ਹੁਣ ਦੋਹਾ ਵਿਚਾਲੇ ਫੱਸ ਕੇ ਹੀ ਰਹਿ ਗਿਆ ਦਿਲ ਦੀਆ ਹੁਣ ਹੋਰ ਹੀ ਕੁਝ ਹੋ ਗਈਆਂ ਤੱਕ ਤੱਕ ਮਾਹੀ ਓਹਦਾ ਆਸ਼ਿਕ਼ ਹੋ ਕੇ ਰਹਿ ਗਿਆ ਫੇਰ ਨਾ ਉਹ ਸੁਣੇ ਕਿਸੇ ਦੀ ਵੀ ਗੱਲ ਵੇ ਮਾਹੀ ਮਾਹੀ ਕਰਦਾ ਤੇ ਮਾਹੀ ਜੋਗਾ ਰਹਿ ਗਿਆ ਦਿਮਾਗ ਨੂੰ ਇਹ ਗੱਲ ਓਹਦੀ ਜਮਾ ਨਹੀਂ ਜਚਦੀ ਚਤੁਰ ਚਲਾਕਾ ਵਿਚ ਫੱਸ ਕੇ ਹੋ ਰਹਿ ਗਿਆ ਸੁੱਧ ਬੁੱਧ ਗਵਾ ਦਿਲ ਜੀਹਦੇ ਪਿੱਛੇ ਮਰਿਆ ਹੈ ਮਾਹੀ ਜੇ ਨਾ ਛੱਡਿਆ ਫੇਰ ਕੱਖਾਂ ਜੋਗਾ ਰਹਿ ਗਿਆ ਦਿਲ ਤੇ ਦਿਮਾਗ ਵਿਚ ਫੇਰ ਚੱਲੀ ਨਾ ਦਿਮਾਗ ਦੀ ਦਿਲ ਦੀਆ ਤਾਂਘਾਂ ਅੱਗੇ ਹਾਰ ਕੇ ਉਹ ਬਹਿ ਗਿਆ.. ਦਿਲ ਸਮਝਾਵੇ ਦਿਮਾਗ ਨੂੰ ਬਿਠਾ ਕੇ ਫੇਰ ਦੇਖੀ ਨਾ ਨਫ਼ਾ ਜੇ ਇਸ਼ਕ ਦੀਆ ਰਾਹਾਂ ਵਿਚ ਪੈ ਗਿਆ ਇਸ਼ਕ ਨੇ ਤਾ ਕਈ ਸਾੜੇ,ਡੋਬੇ ਅਤੇ ਮਾਰੇ ਰੱਬ ਵੀ ਇਸ਼ਕੇ ਦੀ ਮਾਰ ਹੇਂਠ ਪੈ ਗਿਆ ਕਹਾਣੀ ਇਹ ਦਿਲ ਦੀ *ਸੁੰਮਣ* ਇਹ ਸੁਣਾਉਣ ਲੱਗਾ ਇਸ਼ਕ ਦੀ ਬਾਜ਼ੀ ਉਹ ਵੀ ਹਰ ਬਹਿ ਗਿਆ

#ਸ਼ਾਇਰੀ #ਪਿਆਰ

People who shared love close

More like this

Trending Topic