ਖ਼ਾਹਿਸ਼ਾਂ, ਖ਼ਾਬਾਂ ਦੇ ਪੰਛੀਆਂ ਨੂੰ ਜਦ ਮੈਂ ਆਪਣੇ ਅੰਦਰੋ | ਪੰਜਾਬੀ ਸ਼ਾਇਰੀ ਅਤੇ

"ਖ਼ਾਹਿਸ਼ਾਂ, ਖ਼ਾਬਾਂ ਦੇ ਪੰਛੀਆਂ ਨੂੰ ਜਦ ਮੈਂ ਆਪਣੇ ਅੰਦਰੋਂ ਉਡਾ ਦਿੱਤਾ ਸੌਂਹ ਰੱਬ ਦੀ ਇਉਂ ਲੱਗਾ ਜਿਵੇਂ ਜ਼ਿੰਦਗੀ ਆਪਣੀ ਦਾ ਮੈਂ ਦੀਵਾ ਬੁਝਾ ਦਿੱਤਾ ©Maninder Kaur Bedi"

 ਖ਼ਾਹਿਸ਼ਾਂ, ਖ਼ਾਬਾਂ ਦੇ
ਪੰਛੀਆਂ ਨੂੰ ਜਦ ਮੈਂ 
ਆਪਣੇ ਅੰਦਰੋਂ ਉਡਾ ਦਿੱਤਾ 
ਸੌਂਹ ਰੱਬ ਦੀ ਇਉਂ ਲੱਗਾ
ਜਿਵੇਂ ਜ਼ਿੰਦਗੀ ਆਪਣੀ ਦਾ 
ਮੈਂ ਦੀਵਾ ਬੁਝਾ ਦਿੱਤਾ

©Maninder Kaur Bedi

ਖ਼ਾਹਿਸ਼ਾਂ, ਖ਼ਾਬਾਂ ਦੇ ਪੰਛੀਆਂ ਨੂੰ ਜਦ ਮੈਂ ਆਪਣੇ ਅੰਦਰੋਂ ਉਡਾ ਦਿੱਤਾ ਸੌਂਹ ਰੱਬ ਦੀ ਇਉਂ ਲੱਗਾ ਜਿਵੇਂ ਜ਼ਿੰਦਗੀ ਆਪਣੀ ਦਾ ਮੈਂ ਦੀਵਾ ਬੁਝਾ ਦਿੱਤਾ ©Maninder Kaur Bedi

ਪੰਜਾਬੀ ਘੈਂਟ ਸ਼ਾਇਰੀ

People who shared love close

More like this

Trending Topic