ਅੰਬਰ ਨੇ ਜਲ ਬਰਸਾਇਆ ਏ ਧਰਤ ਦਾ ਰੰਗ ਨਿਖ਼ਰ ਆਇਆ ਏ ਅਸਮਾਨ ਦ | ਪੰਜਾਬੀ ਸ਼ਾਇਰੀ ਅਤੇ

"ਅੰਬਰ ਨੇ ਜਲ ਬਰਸਾਇਆ ਏ ਧਰਤ ਦਾ ਰੰਗ ਨਿਖ਼ਰ ਆਇਆ ਏ ਅਸਮਾਨ ਦੇ ਨੀਲੇ ਧਰਤ ਦੇ ਹਰੇ ਨੇ ਮਨ ਨੂੰ ਬੜਾ ਲੁਭਾਇਆ ਏ ਦਿਲ ਕਰਦੈ ਇੱਕ ਉਡਾਰੀ ਅੰਬਰੀਂ ਮੈਂ ਵੀ ਲਾ ਲਵਾਂ ਕੁਦਰਤ 'ਚ ਆਪਣੇ ਆਪ ਨੂੰ ਸਮਾ ਲਵਾਂ ©Maninder Kaur Bedi "

ਅੰਬਰ ਨੇ ਜਲ ਬਰਸਾਇਆ ਏ ਧਰਤ ਦਾ ਰੰਗ ਨਿਖ਼ਰ ਆਇਆ ਏ ਅਸਮਾਨ ਦੇ ਨੀਲੇ ਧਰਤ ਦੇ ਹਰੇ ਨੇ ਮਨ ਨੂੰ ਬੜਾ ਲੁਭਾਇਆ ਏ ਦਿਲ ਕਰਦੈ ਇੱਕ ਉਡਾਰੀ ਅੰਬਰੀਂ ਮੈਂ ਵੀ ਲਾ ਲਵਾਂ ਕੁਦਰਤ 'ਚ ਆਪਣੇ ਆਪ ਨੂੰ ਸਮਾ ਲਵਾਂ ©Maninder Kaur Bedi

#Barsaat ਸਟੇਟਸ ਪੰਜਾਬੀ ਸ਼ਾਇਰੀ

People who shared love close

More like this

Trending Topic